ਕੋਲਡ ਸਟੋਰ ‘ਚ ਧਮਾਕਾ

ਪੰਜਾਬੀਲੋਕ ਬਿਊਰੋ
ਸੰਗਰੂਰ ਜ਼ਿਲੇ ਦੇ ਧੂਰੀ ਕਸਬੇ ਵਿੱਚ ਅੱਜ ਸਵੇਰੇ ਕੋਲਡ ਸਟੋਰ ਵਿੱਚ ਹੋਏ ਧਮਾਕੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ Изготовление ਧਮਾਕਾ ਗੈਸ ਸਿਲੰਡਰ ਫਟਣ ਕਾਰਨ ਹੋਇਆ ਹੈ। ਧਮਕੇ ਤੋਂ ਬਾਅਦ cheap nfl jerseys ਕੋਲਡ ਸਟੋਰ ਦੀ ਛੱਤ ਡਿੱਗੀ ਤੇ ਕਈ ਲੋਕ ਅਜੇ ਵੀ wholesale jerseys ਮਲਬੇ ਥੱਲੇ cheap nba jerseys ਦੱਬੇ ਹੋਣ ਦੀ ਖ਼ਬਰ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਨੇ Fake Oakleys ਮੌਕੇ ਉੱਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਇਸ ਤੋਂ cheap MLB Jerseys ਇਲਾਵਾ ਆਸ ਪਾਸ ਦੇ ਪਿੰਡ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਰਾਹਤ ਕਾਰਜ ਵਿੱਚ ਲੱਗੇ ਹੋਏ ਹਨ। ਧਮਾਕੇ ਕਾਰਨ ਕੋਲਡ ਸਟੋਰ ਦੇ ਨੇੜੇ ਬਣੇ ਦੋ ਘਰਾਂ ਵੀ ਨੁਕਸਾਨ ਪਹੁੰਚਿਆ ਹੈ।