• Home »
  • ਖਬਰਾਂ
  • » ਅਵਾਰਾ ਢੱਠੇ ਨੇ ਲਈ ਬਜ਼ੁਰਗ ਦੀ ਜਾਨ

ਅਵਾਰਾ ਢੱਠੇ ਨੇ ਲਈ ਬਜ਼ੁਰਗ ਦੀ ਜਾਨ

-ਅਮਨ
ਕਈ ਦਿਨਾਂ ਤੋਂ ਅਵਾਰਾ ਕੁੱਤਿਆਂ ਤੇ cheap oakleys ਅਵਾਰਾ ਪਸ਼ੂਆਂ ਵਲੋਂ ਰਾਹਗੀਰਾਂ ‘ਤੇ ਹਮਲੇ ਦੀਆਂ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ।
ਨਯਾ ਨੰਗਲ ਵਿੱਚ ਕਿ 72 ਸਾਲਾ ਬਜ਼ੁਰਗ ‘ਤੇ ਸੈਰ ਕਰਦੇ ਵਕਤ ਇਕ ਅਵਾਰਾ ਢੱਠੇ ਨੇ ਹਮਲਾ ਕਰ ਦਿੱਤਾ, ਬਜ਼ੁਰਗ ਦੇ ਢਿੱਡ ਵਿੱਚ ਸਿੰਙ ਖੋਭ ਦਿੱਤੇ, ਰਾਹਗੀਰਾਂ ਨੇ cheap China Jerseys ਬੜੀ Home ਮੁਸ਼ਕਲ ਨਾਲ ਗਊ ਮਾਤਾ ਦੇ ਭੂਤਰੇ ਅਵਾਰਾ ਵੰਸ਼ ਨੂੰ ਉਥੋਂ ਭਜਾਇਆ ਤੇ ਗੰਭੀਰ ਜ਼ਖਮੀ ਬਜ਼ੁਰਗ ਨੂੰ ਹਸਪਤਾਲ ਪੁਚਾਇਆ, ਜਿੱਥੇ ਉਸ ਦੀ ਮੌਤ ਹੋ ਗਈ।
ਲੋਕਾਂ ਨੇ ਪ੍ਰਸ਼ਾਸਨ ਕੋਲ ਮਾਮਲਾ ਪੁਚਾਇਆ ਹੈ ਤੇ ਅਵਾਰਾ ਪਸ਼ੂਆਂ ਦੇ Cheap Jerseys From China ਮਸਲੇ ਨੂੰ ਹੱਲ ਕਰਨ ਲਈ ਕਿਹਾ ਹੈ, ਸ਼ਿਕਾਇਤ ਲੈ ਕੇ ਭਰੋਸੇ ਵਾਲੀ ਗੋਲ਼ੀ ਦੇ ਦਿੱਤੀ ਗਈ ਹੈ।