• Home »
  • ਖਬਰਾਂ
  • » ਅਸੀਂ ਪੰਜਾਬ ‘ਚ ਕੇਜਰੀਵਾਲ ਨੂੰ ਹਰਾਇਆ, ਤੁਸੀਂ ਦਿੱਲੀ ‘ਚ ਹਰਾਓ-ਕੈਪਟਨ

ਅਸੀਂ ਪੰਜਾਬ ‘ਚ ਕੇਜਰੀਵਾਲ ਨੂੰ ਹਰਾਇਆ, ਤੁਸੀਂ ਦਿੱਲੀ ‘ਚ ਹਰਾਓ-ਕੈਪਟਨ

-ਪੰਜਾਬੀਲੋਕ ਬਿਊਰੋ
ਪੰਜਾਬ wholesale football jerseys ਦੇ nfl jerseys cheap ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ‘ਚ ਕਾਂਗਰਸੀ ਕਾਰਕੁਨਾਂ ਨੂੰ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ‘ਚ ਅਸੀਂ ਹਰਾਇਆ l’air ਹੈ ਤੇ ਦਿੱਲੀ ‘ਚ ਤੁਸੀਂ ਹਰਾ ਦੇਵੋ। ਦਿੱਲੀ ਕਾਂਗਰਸ ਵਲੋਂ ਰਾਜੌਰੀ ਗਾਰਡਨ ਵਿਧਾਨ ਸਭਾ ਖੇਤਰ ‘ਚ ਆਯੋਜਿਤ ਸਵਾਗਤ ਸਮਾਰੋਹ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਦਾ ਸਫਾਇਆ ਉਨਾਂ ਨੇ ਪੰਜਾਬ ‘ਚ ਕੀਤਾ ਤੇ ‘ਜੋ ਕਸਰ ਬਚੀ ਹੈ ਉਹ ਤੁਸੀਂ ਇੱਥੇ ਕੱਢ ਦੇਵੋ’। ਦਰਅਸਲ ਦਿੱਲੀ ‘ਚ ਨਗਰ ਨਿਗਮ ਚੋਣਾਂ ਤਾਂ ਹੋ ਹੀ ਰਹੀਆਂ ਹਨ ਪਰ ਉਸ ਤੋਂ ਪਹਿਲਾ ਦਿੱਲੀ ਦੀ ਰਾਜੌਰੀ ਗਾਰਡਨ ਵਿਧਾਨ ਸਭਾ ਖੇਤਰ ‘ਚ 9 ਅਪ੍ਰੈਲ ਨੂੰ ਜ਼ਿਮਨੀ ਚੋਣ ਹੈ। ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਦੇ ਅਸਤੀਫ਼ੇ ਮਗਰੋਂ ਖ਼ਾਲੀ ਹੋਈ ਸੀ, ਇਸ ਸੀਟ ਤੋਂ ਪੰਜਾਬੀ ਤੇ ਸਿੱਖ ਵੱਡੀ ਗਿਣਤੀ ਵਿਚ ਹਨ। ਇਸ ਲਈ ਇਹ ਸੀਟ ਕੇਜਰੀਵਾਲ ਦੀ ਪਾਰਟੀ Wholesale Jerseys ਲਈ ਨੱਕ ਦੀ ਲੜਾਈ ਬਣ ਗਈ ਹੈ।
ਤੇ ਲੀਡਰਾਂ ਵਲੋਂ ਦਸਰਾਈ ਜਾ ਰਹੀ ਇਸ ਨੱਕ ਦੀ ਲੜਾਈ ਵਿੱਚ ਕਾਂਗਰਸ ਜਿੱਤਦੀ ਹੈ ਕਿ ਕੇਜਰੀਵਾਲ ਇਹ ਸਮੇਂ ਦੀ ਬੁੱਕਲ ਵਿੱਚ ਹੈ।