• Home »
  • ਖਬਰਾਂ
  • » 500-1000 ਦੇ ਨੋਟ ਬਦਲਣ ਦਾ ਸੀ ਅੱਜ ਆਖਰੀ ਮੌਕਾ

500-1000 ਦੇ ਨੋਟ ਬਦਲਣ ਦਾ ਸੀ ਅੱਜ ਆਖਰੀ ਮੌਕਾ

-ਪੰਜਾਬੀਲੋਕ ਬਿਊਰੋ
ਅੱਜ ਭਾਰਤ ਵਿੱਚ ਬੈਨ ਹੋਏ 500 ਤੇ ਇਕ ਹਜ਼ਾਰ ਦੇ ਨੋਟ ਜਮਾ ਕਰਵਾਉਣ ਦਾ ਆਖਰੀ ਮੌਕਾ Wholesale NFL Jerseys ਸੀ। ਇਸ ਮਗਰੋਂ ਬੰਦ ਹੋਏ ਨੋਟ 10 ਤੋਂ ਵੱਧ ਰੱਖੇ ਮਿਲੇ ਤਾਂ 10 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਪ੍ਰਵਾਸੀ ਭਾਰਤੀਆਂ ਲਈ ਬੈਨ ਹੋਏ ਨੋਟ ਬਦਲਣ ਦਾ ਸਮਾਂ 30 ਜੂਨ ਤੱਕ ਦਾ ਰੱਖਿਆ ਗਿਆ ਹੈ। 30 ਜੂਨ ਤੱਕ ਇਕ ਐਨ ਆਰ ਆਈ 25 ਹਜ਼ਾਰ ਰੁਪਏ ਤੱਕ ਦੇ ਬੈਨ ਨੋਟ ਬਦਲ ਸਕਦਾ ਹੈ। ਪੁਰਾਣੇ ਨੋਟ ਆਰ ਬੀ ਆਈ ਦੇ ਮੁੰਬਈ, ਦਿੱਲੀ, ਕੋਲਕਾਤਾ, ਚੇਨਈ ਤੇ ਨਾਗਪੁਰ ਦਫਤਰਾਂ ਵਿੱਚ ਬਦਲੇ ਜਾ ਸਕਦੇ ਨੇ। ਜੇਕਰ ਆਰ ਬੀ ਆਈ ਨੋਟ ਜਮਾ ਕਰਵਾਉਣ ਦਾ ਦਾਅਵਾ ਰੱਦ ਕਰੇ ਤਾਂ ਸੈਂਟਰਲ ਬੋਰਡ ਆਫ ਦਿ ਰਿਜ਼ਰਵ cheap oakleys ਬੈਂਕ ਵਿੱਚ 14 ਦਿਨਾਂ ਦੇ ਅੰਦਰ ਅਪੀਲ ਹੋ ਸਕਦੀ ਹੈ।
ਓਧਰ ਛਤੀਸਗੜ ਤੋਂ cheap authentic jordans ਖਬਰ ਹੈ ਕਿ ਇਥੇ ਨਕਸਲੀਆਂ ਨੇ ਪੁਰਾਣੇ ਨੋਟ ਬਦਲਣ ਦੀ ਹਰ ਕੋਸ਼ਿਸ਼ ਕੀਤੀ ਪਰ ਨਾਕਾਮ ਹੋਏ ਤਾਂ ਹੁਣ ਪੁਰਾਣੇ ਨੋਟ ਸਾੜੇ ਜਾ ਰਹੇ ਨੇ। ਪੁਲਿਸ ਦਾਅਵਾ ਕਰ ਰਹੀ oakley womens sunglasses ਹੈ ਕਿ ਛਤੀਸਗੜ ਤੇ ਮਹਾਰਾਸ਼ਟਰ توكيل ਦੀ ਸਰਹੱਦ ‘ਤੇ ਪੈਂਦੇ ਜੰਗਲਾਂ ਵਿੱਚ ਵੱਡੀ ਗਿਣਤੀ ਪੁਰਾਣੇ ਨੋਟ ਸਾੜੇ ਗਏ।
ਇਕ ਨਕਸਲੀ cheap nfl jerseys ਸਮਰਥਕ ਤੋਂ ਪੁਰਾਣੇ 37 ਰੁਪਏ ਬਰਾਮਦ ਕੀਤੇ ਗਏ ਨੇ। ਕਈਆਂ ਨੇ ਪੁਰਾਣੇ ਨੋਟ ਆਪਣੇ ਖੇਤਾਂ ਵਿੱਚ ਨੱਪ ਦਿੱਤੇ ਨੇ।