• Home »
  • ਖਬਰਾਂ
  • » ਟੈਕਸਾਂ ਦਾ ਹੋਰ ਬੋਝ ਝੱਲਣ ਲਈ ਰਹੋ ਤਿਆਰ

ਟੈਕਸਾਂ ਦਾ ਹੋਰ ਬੋਝ ਝੱਲਣ ਲਈ ਰਹੋ ਤਿਆਰ

-ਪੰਜਾਬੀਲੋਕ ਬਿਊਰੋ
ਪਹਿਲੀ ਅਪ੍ਰੈਲ ਤੋਂ ਬਜਟ ਵਿੱਚ ਪ੍ਰਸਤਾਵਿਤ ਟੈਕਸ ਲਾਗੂ ਹੋ ਰਹੇ ਨੇ ਤੇ ਫੇਰ ਜੁਲਾਈ ਤੋਂ ਹੋਰ ਬੋਝ ਪੈਣਾ ਹੈ। ਹੁਣ ਪਟੇ ‘ਤੇ ਜ਼ਮੀਨ ਦੇਣ, ਇਮਾਰਤਾਂ ਨੂੰ ਕਿਰਾਏ ‘ਤੇ ਦੇਣ ਤੇ ਉਸਾਰੀ ਅਧੀਨ ਘਰਾਂ ਦੀ ਖਰੀਦ ਲਈ ਤਾਰੀਆਂ ਜਾਣ ਵਾਲੀਆਂ ਆਸਾਨ ਮਹੀਨਾਵਾਰ ਕਿਸ਼ਤਾਂ ਲਈ ਵਸਤਾਂ ਤੇ ਸੇਵਾਵਾਂ ਬਾਰੇ ਕਰਾਂ ਦੀ ਅਦਾਇਗੀ ਕਰਨੀ ਹੋਵੇਗੀ। ਕੇਂਦਰ oakley sunglasses cheap ਸਰਕਾਰ ਦਾ ਇਹ ਫੈਸਲਾ ਇੱਕ ਜੁਲਾਈ ਤੋਂ ਲਾਗੂ ਹੋ ਜਾਵੇਗਾ। ਇਸ ਦੀ ਜਾਣਕਾਰੀ ਲੋਕ ਸਭਾ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਤੀ। ਸਰਕਾਰ ਪਹਿਲੀ ਜੁਲਾਈ ਤੋਂ ਲਾਗੂ ਕਰਨ ਦੀਆਂ ਤਿਆਰੀਆਂ ‘ਚ ਹੈ, ਪੈਦਾਵਾਰ ਵਸਤਾਂ ਤੇ ਸੇਵਾਵਾਂ ‘ਤੇ ਲੱਗਦੇ NFL Jerseys China ਅਸਿੱਧੇ ਕਰਾਂ ਕੇਂਦਰੀ throwback jerseys ਐਕਸਾਈਜ਼, ਸਰਵਿਸ ਟੈਕਸ ਤੇ ਰਾਜਾਂ ਵੱਲੋਂ ਲਾਏ ਜਾਂਦੇ ਵੈਟ ਦੀ ਥਾਂ ਲਏਗਾ। ਲੋਕ ਸਭਾ ਵਿੱਚ ਪੇਸ਼ ਕੇਂਦਰੀ ਜੀਐਸਟੀ (ਸੀਜੀਐਸਟੀ) ਬਿੱਲ ਮੁਤਾਬਕ ਕੋਈ ਵੀ ਲੀਜ਼, ਠੇਕਾ, ਈਜ਼ਮੈਂਟ ਤੇ ਜ਼ਮੀਨ ਗ੍ਰਹਿਣ ਕਰਨ Cheap Jerseys From China ਲਈ ਲਾਇਸੈਂਸ ਨੂੰ ਸੇਵਾ ਦੀ ਸਪਲਾਈ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਕਿਸੇ ਵੀ ਇਮਾਰਤ, ਉਹ ਚਾਹੇ ਵਪਾਰਕ, ਸਨਅਤੀ ਜਾਂ sorgusu ਰਿਹਾਇਸ਼ੀ ਕੰਪਲੈਕਸ ਵਿੱਚ ਹੋਵੇ, ਨੂੰ ਪੂਰੀ ਜਾਂ ਅੱਧੀ ਲੀਜ਼ NFL Jerseys Cheap ‘ਤੇ ਦੇਣ ਨੂੰ ਕੇਂਦਰੀ ਜੀਐਸਟੀ ਬਿੱਲ ਮੁਤਾਬਕ ਸੇਵਾਵਾਂ ਦੇਣਾ ਮੰਨਿਆ ਜਾਵੇਗਾ। ਜੀਐਸਟੀ ਬਿੱਲਾਂ ਮੁਤਾਬਕ ਜ਼ਮੀਨ ਤੇ ਇਮਾਰਤ ਦੀ ਵਿਕਰੀ (ਉਸਾਰੀ ਅਧੀਨ ਇਮਾਰਤਾਂ ਨੂੰ ਛੱਡ ਕੇ) ਨਾ ਤਾਂ ਵਸਤਾਂ ਅਧੀਨ ਆਉਂਦੀ ਹੈ ਤੇ ਨਾ ਹੀ ਸੇਵਾਵਾਂ ਅਧੀਨ। ਲਿਹਾਜ਼ਾ ਜੀਐਸਟੀ ਇਨਾਂ ‘ਤੇ ਆਇਦ ਨਹੀਂ ਹੋਵੇਗਾ।

Tags: