• Home »
  • ਖਬਰਾਂ
  • » ਸਰਕਾਰੀ ਹਸਪਤਾਲ ‘ਚ ਚੂਹਿਆਂ ਦਾ ਆਤੰਕ, ਮਰੀਜ਼ ਜ਼ਖਮੀ

ਸਰਕਾਰੀ ਹਸਪਤਾਲ ‘ਚ ਚੂਹਿਆਂ ਦਾ ਆਤੰਕ, ਮਰੀਜ਼ ਜ਼ਖਮੀ

-ਪੰਜਾਬੀਲੋਕ ਬਿਊਰੋ
ਫਰੀਦਕੋਟ ਦੇ ਆਧੁਨਿਕ ਸਹੂਲਤਾਂ ਵਾਲੇ MINI ਮੰਨੇ ਜਾਂਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਇਕ ਵਾਰ ਫੇਰ ਜ਼ੋਰਸ਼ੋਰ ਨਾਲ ਚਰਚਾ cheap nfl jerseys ਹੋ ਰਹੀ ਹੈ। ਹਸਪਤਾਲਾਂ ਦਾ ਸਭ ਤੋਂ ਸੁਰੱਖਿਅਤ ਹਿੱਸਾ ਆਈ ਸੀ ਯੂ ਮੰਨਿਆ ਜਾਂਦਾ ਹੈ, ਪਰ ਇਸ ਹਸਪਤਾਲ ਵਿੱਚ ਆਈ ਸੀ ਯੂ ‘ਤੇ ਚੂਹਿਆਂ ਦਾ ਰਾਜ ਹੈ। ਇਥੇ ਡਾਕਟਰ ਤੇ ਮਰੀਜ਼ ਦੇ ਕੇਅਰਟੇਕਰ ਵੀ ਜੁੱਤੀ ਲਾਹ ਕੇ ਤੇ ਮਾਸਕ ਪਾ ਕੇ ਜਾਂਦੇ ਨੇ, ਪਰ ਇਥੇ ਦਾਖਲ ਤਿੰਨ ਮਰੀਜ਼ਾਂ ਦੀਆਂ ਉਂਗਲਾਂ ਚੂਹੇ ਕੁਤਰ ਗਏ। ਮਰੀਜ਼ਾਂ ਦੇ ਪਰਿਵਾਰਾਂ ਨੇ ਹਸਪਤਾਲ ਪ੍ਰਬੰਧਕਾਂ ਦੀ ਜੰਮ ਕੇ ਕਲਾਸ ਲਾਈ ਤੇ ਮਾਮਲਾ ਸੀ ਐਮ cheap football jerseys ਤੱਕ ਲਿਜਾਣ ਦੀ ਚਿਤਾਵਨੀ ਵੀ ਦਿੱਤੀ। ਪਹਿਲਾਂ ਤਾਂ ਮੈਡੀਕਲ ਸੁਪਰਡੈਂਟ ਨੇ ਮਾਮੂਲੀ ਘਟਨਾ ਕਹਿ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਚੂਹੇ ਨੇ, ਕਿਸੇ ਦੀਆਂ ਵੀ ਲੱਤਾਂ ਹੇਠੋਂ ਵੀ ਲੰਘ ਸਕਦੇ throwback jerseys ਨੇ, ਅਸੀਂ Cheap nba Jerseys ਕੀ ਕਰ ਸਕਦੇ ਹਾਂ। ਪਰ ਮਾਮਲਾ ਮੀਡੀਆ ਵਿੱਚ ਆਉਣ ‘ਤੇ ਖੁਦ ਨੂੰ ਜ਼ਿਮੇਵਾਰ ਦੱਸਦਿਆਂ ਕਿਹਾ ਕਿ ਅੱਗੋਂ ਤੋਂ ਅਜਿਹੀ ਕੋਤਾਹੀ ਨਹੀਂ ਹੋਵੇਗੀ।  ਇਥੇ ਦਾਖਲ ਮਰੀਜ਼ਾਂ ਦੇ ਪਰਿਵਾਰਾਂ ਨੇ ਦੋਸ਼ ਲਾਇਆ ਕਿ ਚੂਹੇ ਤਾਂ ਸਾਰੇ ਹਸਪਤਾਲ ਵਿੱਚ ਨੱਚਦੇ ਫਿਰਦੇ ਨੇ, ਸਫਾਈ ਨਾਮ ਦੀ ਕੋਈ ਸ਼ੈਅ ਹਸਪਤਾਲ ਵਿੱਚ ਨਹੀਂ ਹੈ। ਡਾਕਟਰ ਵੀ ਡਿਊਟੀ ‘ਤੇ ਨਹੀਂ ਆਉਂਦੇ, ਸਿਰਫ ਨਰਸਾਂ ਦੇ ਆਸਰੇ cheap nfl jerseys wholesale ਹੀ ਮਰੀਜ਼ਾਂ ਨੂੰ ਛੱਡ ਦਿੱਤਾ ਜਾਂਦਾ ਹੈ।