• Home »
  • ਖਬਰਾਂ
  • » ਪੰਜਾਬ ਵਿਧਾਨ ਸਭਾ ‘ਚ ਖੂਬ ਹੱਲਾ ਗੁੱਲਾ

ਪੰਜਾਬ ਵਿਧਾਨ ਸਭਾ ‘ਚ ਖੂਬ ਹੱਲਾ ਗੁੱਲਾ

ਸੀਟਾਂ ਪਿੱਛੇ ਲੜ ਪਏ ਲੋਇਪਾ ਵਿਧਾਇਕ
-ਪੰਜਾਬੀਲੋਕ ਬਿਊਰੋ
ਵਿਧਾਨ ਸਭਾ ਵਿੱਚ ਪੰਜਾਬ ਦੇ ਕਰਜ਼ੇ ਨੂੰ ਲੈ ਕੇ ਖੂਬ ਹੱਲਾ ਹੋਇਆ, ਕਾਂਗਰਸ ਸਰਕਾਰ ਨੇ ਬੇਸ਼ੱਕ ਜਾਂਚ ਕਰਵਾਉਣ ਦੀ ਗੱਲ ਕੀਤੀ ਹੈ, ਪਰ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਵੱਡੇ ਸਿਆਸੀ ਪਰਿਵਾਰਾਂ ਨੇ ਸਟੇਟ ਨੂੰ ਜੰਮ ਕੇ ਲੁੱਟਿਆ, ਇਸ ਦੀ ਜਾਂਚ ਲਈ ਮੁੱਖ ਮੰਤਰੀ ਇਨਕੁਆਇਰੀ ਕਮਿਸ਼ਨ ਬਣਾਵੇ। ਇਕ ਪਾਸੇ ਸੂਬੇ ਦੀ ਮਾੜੀ ਆਰਥਿਕ ਹਾਲਤ wholesale jerseys ਤੇ Animation ਅਗਲੇ cheap nfl jerseys ਖਰਚੇ ਕਿਵੇਂ ਚਲਾਉਣੇ ਨੇ, ਇਸ ‘ਤੇ ਬਹਿਸ ਹੋ ਰਹੀ ਸੀ ਤੇ ਦੂਜੇ ਪਾਸੇ ਮੁੱਖ ਵਿਰੋਧੀ ਧਿਰ ਸੀਟਾਂ ਲਈ ਲੜ ਰਹੀ ਸੀ। ਲੋਕ ਇਨਸਾਫ ਪਾਰਟੀ ਦੇ ਦੋਵੇਂ ਵਿਧਾਇਕ ਆਪਣੀਆਂ ਸੀਟਾਂ ਛੱਡ ਕੇ ਆਮ ਆਦਮੀ ਪਾਰਟੀ ਲਈ ਅਲਾਟ ਸੀਟਾਂ ‘ਤੇ ਬਹਿ ਗਏ, ਸਪੀਕਰ ਨੇ ਕਿਹਾ ਕਿ ਜਦ ਤੱਕ ਉਹ ਆਪਣੀਆਂ ਸੀਟਾਂ ‘ਤੇ ਵਾਪਸ ਜਾ ਕੇ ਨਹੀਂ ਬਹਿਣਗੇ, ਤਦ ਤੱਕ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਵੇਗਾ। ਇਸ ‘ਤੇ ਫੂਲਕਾ ਨੂੰ ਛੱਡ ਕੇ ਬਾਕੀ ਸਾਰੇ ਆਪ ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਨਾਅਰੇਬਾਜ਼ੀ ਕਰਨ ਲੱਗੇ ਤੇ ਧਰਨੇ ‘ਤੇ ਬਹਿ cheap jerseys wholesale ਗਏ। ਪਰ ਫੂਲਕਾ ਧਰਨੇ ‘ਤੇ ਵੀ ਨਾਲ ਨਾ ਬੈਠੇ। ਸੁਖਪਾਲ ਖਹਿਰਾ ਨੇ ਦਲੀਲ ਦਿੱਤੀ ਕਿ ਬੈਂਸ ਭਰਾਵਾਂ ਦੀ ਪਾਰਟੀ ਦਾ ਉਹਨਾਂ ਦੀ ਪਾਰਟੀ ਨਾਲ ਗੱਠਜੋੜ ਹੈ, ਇਸ ਕਰਕੇ ਉਹ ਵੀ ਉਹਨਾਂ ਦੀਆਂ ਸੀਟਾਂ ‘ਤੇ ਬਹਿ ਸਕਦੇ ਨੇ, ਬੈਂਸ ਭਰਾਵਾਂ ਤੋਂ ਸਰਕਾਰ ਨੂੰ ਡਰ ਕਿਉਂ ਲੱਗਦੈ? ਖਹਿਰਾ ਨੂੰ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਜੁਆਬ ਦਿੰਦਿਆਂ ਟਿੱਚਰ ਕੀਤੀ ਕਿ ਜੇ Wholesale nfl Jerseys ਬੈਂਸ ਭਰਾਵਾਂ ਨਾਲ ਐਨਾ ਹੀ ਪਿਆਰ ਹੈ ਤਾਂ ਉਹਨਾਂ ਦੀ ਪਾਰਟੀ ਨੂੰ ਆਪ ਵਿੱਚ ਮਰਜ ਕਿਉਂ ਨਹੀਂ ਕਰ ਲੈਂਦੇ।
ਸੀਟਾਂ ‘ਤੇ ਬਹਿਣ ਪਿੱਛੇ ਕੀਤੇ ਗਏ ਹੰਗਾਮੇ ਤੋਂ ਕੈਪਟਨ ਅਮਰਿੰਦਰ ਸਿੰਘ ਵੀ ਖਫਾ ਹੋਏ, ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹੋ ਜਿਹੇ ਫਜ਼ੂਲ ਦੇ ਮੁੱਦਿਆਂ ‘ਤੇ ਖਹਿਬੜ ਕੇ ਇਹ ਪਾਰਟੀ ਸਦਨ ਦਾ ਵਕਤ ਖਰਾਬ ਕਰ ਰਹੀ ਹੈ।