• Home »
  • ਖਬਰਾਂ
  • » ਪਹਿਲੀ ਅਪ੍ਰੈਲ ਤੋਂ ਬੜਾ ਕੁਝ ਹੋ ਰਿਹੈ ਮਹਿੰਗਾ

ਪਹਿਲੀ ਅਪ੍ਰੈਲ ਤੋਂ ਬੜਾ ਕੁਝ ਹੋ ਰਿਹੈ ਮਹਿੰਗਾ

-ਪੰਜਾਬੀਲੋਕ ਬਿਊਰੋ
ਨਵਾਂ ਵਿੱਤੀ Cheap Ray Ban Sunglasses ਵਰਾ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ, ਮੋਦੀ ਸਰਕਾਰ ਦੇ ਬਜਟ ਵਿੱਚ ਪ੍ਰਸਤਾਵਿਤ ਸਾਰੇ ਟੈਕਸ ਇਸੇ ਦਿਨ ਲਾਗੂ ਹੋ ਜਾਣੇ ਨੇ। ਜਿਸ turistke ਨਾਲ ਕਈ ਚੀਜ਼ਾਂ ਦੇ ਭਾਅ ‘ਤੇ cheap jerseys ਅਸਰ ਪੈਣਾ ਹੈ।
ਕਾਰ, ਮੋਟਰਸਾਈਕਲ ਤੇ ਕਮਰਸ਼ੀਅਲ cheap MLB Jerseys ਵਾਹਨ ਮਹਿੰਗੇ ਹੋਣਗੇ।
ਤੰਬਾਕੂ ਉਤਪਾਦਾਂ ‘ਤੇ ਟੈਕਸ ਦੋ ਫੀਸਦੀ ਵਧ ਜਾਣਾ ਹੈ, ਜਿਸ ਦਾ ਅਸਰ ਤੰਬਾਕੂ ਉਤਪਾਦ ਵਰਤਣ ਵਾਲਿਆਂ ਦੀ ਜੇਬ ‘ਤੇ ਪਵੇਗਾ।
ਚਾਂਦੀ ਦਾ ਸਮਾਨ, ਸਟੀਲ ਦਾ ਸਮਾਨ,  ਮੋਬਾਇਲ ਫੋਨ, ਟੋਲ ਪਲਾਜ਼ਾ ਸਭ ਮਹਿੰਗੇ ਹੋ ਰਹੇ ਨੇ।
ਇਸ ਤੋਂ ਇਲਾਵਾ ਜੋ ਸਮਾਨ ਸਸਤਾ ਹੋ ਰਿਹਾ ਹੈ Wholesale Jerseys ਉਸ ਵਿੱਚ ਰੇਲ ਟਿਕਟ, ਆਰ ਓ, ਚਮੜੇ ਦਾ ਸਮਾਨ, ਡਾਕ NFL Jerseys Cheap ਸੇਵਾਵਾਂ, ਹੋਮ ਲੋਨ ਆਦਿ ਸ਼ਾਮਲ ਹੈ।