• Home »
  • ਖਬਰਾਂ
  • » ਪੀ ਸੀ ਐਸ ਅਫਸਰ ਦੇ ਭਾਈ ਦੀ ਗੱਡੀ ਤੇ ਵੀ ਨੀਲੀ ਬੱਤੀ!!

ਪੀ ਸੀ ਐਸ ਅਫਸਰ ਦੇ ਭਾਈ ਦੀ ਗੱਡੀ ਤੇ ਵੀ ਨੀਲੀ ਬੱਤੀ!!

-ਪੰਜਾਬੀਲੋਕ ਬਿਊਰੋ
ਇਕ ਪਾਸੇ ਦੇਸ਼ ਵਿੱਚ ਲਾਲ –ਨੀਲੀ ਬੱਤੀ ਕਲਚਰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਪਰ ਜਿਹਨਾਂ ਨੂੰ ਸੱਤਾ ਸੁੱਖ ਮਾਨਣ ਦੀ ਆਦਤ ਪੈ ਗਈ, ਉਹ ਇਹ ਆਦਤ ਕਿਵੇਂ ਛੱਡਣਗੇ। ਦੋਰਾਹਾ ਵਿੱਚ ਰੇਲਵੇ ਫਾਟਕ ਬੰਦ ਹੋਇਆ ਤਾਂ ਇਕ ਨੀਲੀ ਬੱਤੀ ਲੱਗੀ ਗੱਡੀ ਰੌਂਗ ਸਾਈਡ ਆ ਕੇ ਖੜੀ ਹੋ ਗਈ, ਮੌਕੇ ‘ਤੇ ਹਾਜ਼ਰ ਪੱਤਰਕਾਰ ਨੇ ਇਸ ਦੀ ਫੋਟੋ ਖਿੱਚ ਲਈ ਤੇ ਕਾਰ ਚਾਲਕ ਨੂੰ ਨੀਲੀ ਬੱਤੀ ਬਾਰੇ ਸਵਾਲ ਕੀਤੇ ਤਾਂ ਚਾਲਕ ਘਾਬਰ ਗਿਆ ਤੇ ਪੱਤਰਕਾਰ cheap football jerseys ਦੇ ਤਰਲੇ ਕਰਨ ਲੱਗਿਆ ਕਿ ਉਸ ਦੀ ਖਬਰ ਨਾ ਲਾਵੇ, ਉਸ ਦਾ ਭਰਾ ਜਲੰਧਰ ਵਿੱਚ ਪੀ ਸੀ oakley outlet ਐਸ ਅਫਸਰ ਲੱਗਿਆ ਹੋਇਆ oakley sunglasses sale ਹੈ, ਤਾਂ ਕਰਕੇ ਉਸ ਨੇ An ਨੀਲੀ ਬੱਤੀ ਲਾਈ ਹੈ। ਪੀ ਸੀ ਐਸ ਅਫਸਰ ਦੇ ਭਰਾ ਦੀ ਇਸ ਗੱਡੀ ‘ਤੇ ਨੀਲੀ ਬੱਤੀ ਦੇ ਨਾਲ ਨਾਲ ਗਵਰਨਮੈਂਟ ਆਫ ਪੰਜਾਬ ਵੀ Fake Ray Bans ਲਿਖਿਆ ਹੋਇਆ ਸੀ।