• Home »
  • ਖਬਰਾਂ
  • » ਜਣੇ ਖਣੇ ਨੂੰ ਸਿਰੋਪਾਓ ਨਹੀਂ ਦੇਵੇਗੀ ਐਸ ਜੀ ਪੀ ਸੀ

ਜਣੇ ਖਣੇ ਨੂੰ ਸਿਰੋਪਾਓ ਨਹੀਂ ਦੇਵੇਗੀ ਐਸ ਜੀ ਪੀ ਸੀ

-ਪੰਜਾਬੀਲੋਕ ਬਿਊਰੋ
ਦੇਸ਼ ਵਿੱਚ ਵੀ ਆਈ ਪੀ ਕਚਲਰ cheap jerseys wholesale ਦੀ Forza ਵਿਰੋਧਤਾ ਹੋਣ ਲੱਗੀ ਹੈ ਤਾਂ ਐਸ ਜੀ ਪੀ ਸੀ ਵੀ cheap nfl jerseys wholesale ਜਾਗੀ ਹੈ, ਕੱਲ ਬਜਟ ਪੇਸ਼ ਕਰਨ ਦੀ ਚੱਲੀ ਕਾਰਵਾਈ ਵਿੱਚ ਇਕ ਅਹਿਮ ਫੈਸਲਾ ਕੀਤਾ ਗਿਆ ਕਿ ਐਸ ਜੀ ਪੀ ਸੀ ਹੁਣ ਹਰ ਕਿਸੇ ਨੂੰ ਸਿਰੋਪਾਓ ਨਹੀਂ ਦੇਵੇਗੀ, ਸਿੱਖੀ ਲਈ ਖਾਸ ਕੰਮ ਕਰਨ ਵਾਲੇ ਨੂੰ ਸਿਰੋਪਾਓ ਬਖਸ਼ਿਸ਼ ਕੀਤਾ ਜਾਵੇਗਾ। ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਸਿਰੋਪਾਓ ਤਾਂ ਗੁਰੂ ਸਾਹਿਬ ਦੀ ਬਖਸ਼ੀਸ਼ ਹੁੰਦਾ ਹੈ, ਇਸ ਦਾ Fake Ray Bans ਮਣਮੱਤਾ ਇਤਿਹਾਸ cheap nfl jerseys ਹੈ, ਇਸ ਕਰਕੇ ਹਰੇਕ ਨੂੰ ਸਿਰੋਪਾਓ ਨਹੀਂ ਦਿੱਤਾ ਜਾ ਸਕੇਗਾ। ਯਾਦ ਰਹੇ ਦਿੱਲੀ ਕਮੇਟੀ ਪਹਿਲਾਂ ਹੀ ਸਿਰੋਪਾਓ ਦੇਣਾ ਬੰਦ ਕਰਨ ਦਾ ਐਲਾਨ ਕਰ ਚੁੱਕੀ ਹੈ।

Tags: