ਫੇਰ ਫਸੀ ਆਮ ਆਦਮੀ ਪਾਰਟੀ

-ਪੰਜਾਬੀਲੋਕ ਬਿਊਰੋ
ਦਿੱਲੀ ਵਿੱਚ ਸੱਤਾ ਮਾਣ ਰਹੀ cheap jerseys china ਆਮ ਆਦਮੀ ਪਾਰਟੀ ਲਈ ਮੁਸੀਬਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਇਕ Wholesale nfl Jerseys ਪਾਸੇ ਨਗਰ ਨਿਗਮ ਚੋਣਾਂ ਦੀ ਟੈਨਸ਼ਨ ਹੈ ਤੇ ਦੂਜੇ ਪਾਸੇ ਪਾਰਟੀ ਨੂੰ ਕੇਜਰੀਵਾਲ ਦੀ ਮਸ਼ਹੂਰੀ ਵਾਲੇ 97 ਕਰੋੜ ਰੁਪਏ ਇਕ ਮਹੀਨੇ ਦੇ ਅੰਦਰ ਅੰਦਰ ਜਮਾ ਕਰਵਾਉਣੇ ਪੈ ਰਹੇ ਨੇ। ਕੇਜਰੀਵਾਲ ਸਰਕਾਰ ਨੇ ਜੋ ਇਸ਼ਤਿਹਾਰ ਜਾਰੀ ਕੀਤੇ ਉਹ ਰੂਲ ਐਂਡ ਰੈਗੂਲੇਸ਼ਨਜ਼ ਦੀ ਉਲੰਘਣਾ ਕਰਦੇ Cheap NFL Authentic Jerseys ਹਨ, ਜਿਸ ਕਰਕੇ ਐਲ ਜੀ ਨੇ ਇਹ ਰਕਮ ਵਸੂਲਣ ਲਈ ਆਦੇਸ਼ ਦਿੱਤੇ ਨੇ। ਪਿਛਲੇ ਸਾਲ ਵੀ ਕੈਗ ਨੇ ਇਹ ਮਾਮਲਾ ਉਠਾਇਆ ਸੀ ਕਿ ਕੇਜਰੀਵਾਲ ਸਰਕਾਰ ਦਾ ਇਸ਼ਤਿਹਾਰਬਾਜ਼ੀ ਲਈ 526 ਕਰੋੜ ਦਾ ਬਜਟ ਸਰਕਾਰੀ ਇਸ਼ਤਿਹਾਰਬਾਜ਼ੀ ਦੀ ਥਾਂ ਪਾਰਟੀ ਦੀ cheap oakleys ਇਸ਼ਤਿਹਾਰਬਾਜ਼ੀ ‘ਤੇ ਖਰਚਿਆ ਜਾ ਰਿਹਾ ਹੈ।
ਆਪ ਵਲੋਂ ਦਿੱਲੀ ਨਗਰ ਨਿਗਮ ਚੋਣਾਂ ਜਿੱਤਣ ਲਈ ਹਰ ਵਾਹ ਲਾਈ ਜਾ ਰਹੀ ਹੈ। ਭਾਜਪਾ ਨੇ ਸਾਰੀ ਤਾਕਤ ਦਿੱਲੀ ਵਿੱਚ ਝੋਕ ਦਿੱਤੀ ਹੈ, ਤਾਂ ਆਪ ਵਲੋਂ ਵੀ ਜਨਤਾ ਵਿੱਚ ਮਸ਼ਹੂਰ ਚਿਹਰੇ ਸਟਾਰ ਪ੍ਰਚਾਰਕ ਵਜੋਂ ਐਲਾਨੇ ਗਏ ਨੇ। ਆਪ ਨੇ ਚੋਣ ਕਮਿਸ਼ਨ ਕੋਲ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਸੌਂਪੀ ਹੈ, ਜਿਸ ਵਿੱਚ ਕੇਜਰੀਵਾਲ, ਮਨੀਸ਼ ਸਿਸੋਦੀਆ, ਕੁਮਾਰ ਵਿਸਵਾਸ, ਸੰਜੈ ਸਿੰਘ, ਗੋਪਾਲ ਰਾਇ, ਕਪਿਲ Official ਮਿਸ਼ਰਾ ਦੇ ਨਾਲ ਨਾਲ ਭਗਵੰਤ ਮਾਨ, ਸਾਧੂ ਸਿੰਘ, ਐਚ ਐਸ ਫੂਲਕਾ ਤੇ ਪੰਜਾਬ ਦੇ ਕਈ ਵਿਧਾਇਕ ਵੀ ਸ਼ਾਮਲ ਹਨ।
ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਉਚੇਚਾ ਪਾਰਟੀ ਲਈ ਪ੍ਰਚਾਰ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਨੇ ਕੈਪਟਨ ਨੂੰ ਭਾਜਪਾ ਦੇ ਸਟਾਰ ਪ੍ਰਚਾਰਕ ਯੋਗੀ ਅਦਿਤਯਾਨਾਥ ਨਾਲ ਟੱਕਰ ਲੈਣ ਲਈ ਪ੍ਰਚਾਰ ਮੁਹਿੰਮ ਵਿੱਚ ਉਤਾਰਿਆ ਹੈ।
ਇਸ ਵਾਰ ਦਿੱਲੀ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਵੀ ਦਿਲਚਸਪ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ।