• Home »
  • ਖਬਰਾਂ
  • » ਦਿੱਲੀ ਤੋਂ ਵਾਸ਼ਿੰਗਟਨ ਦਰਮਿਆਨ ਸਿੱਧੀ ਉਡਾਣ ਜੁਲਾਈ ਤੋਂ

ਦਿੱਲੀ ਤੋਂ ਵਾਸ਼ਿੰਗਟਨ ਦਰਮਿਆਨ ਸਿੱਧੀ ਉਡਾਣ ਜੁਲਾਈ ਤੋਂ

-ਪੰਜਾਬੀਲੋਕ ਬਿਊਰੋ
ਇੰਡੀਅਨ Madison ਏਅਰਲਾਈਨਜ਼ ਸੱਤ ਜੁਲਾਈ ਤੋਂ ਦਿੱਲੀ ਤੋਂ ਵਾਸ਼ਿੰਗਟਨ ਵਿਚਾਲੇ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਏਅਰ ਇੰਡੀਆ ਵੱਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ cheap nfl jerseys ਦਿੱਲੀ-ਵਾਸ਼ਿੰਗਟਨ ਉਡਾਣ ਹਫ਼ਤੇ ਵਿੱਚ ਤਿੰਨ ਦਿਨ cheap football jerseys china ਬੋਇੰਗ 777-200 ਐਲ cheap jerseys ਆਰ ਜਹਾਜ਼ ਰਾਹੀਂ ਸੰਚਾਲਿਤ ਕੀਤੀ ਜਾਵੇਗੀ। ਏਅਰ ਇੰਡੀਆ ਅਨੁਸਾਰ ਇਸ ਰੂਟ ਉੱਤੇ ਬੁਕਿੰਗ 27 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ। ਯਾਤਰੀਆਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਵੀ ਦਿੱਤਾ ਜਾ ਰਿਹਾ ਹੈ। ਇੱਕ ਚੌਥਾਈ ਤੋਂ ਜ਼ਿਆਦਾ ਸੀਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ। ਏਅਰ ਲਾਈਨਜ਼ ਅਨੁਸਾਰ 80 ਸੀਟਾਂ ਹੁਣ ਤੱਕ ਬੁੱਕ ਹੋ ਚੁੱਕੀਆਂ ਹਨ।
238 ਸੀਟਾਂ ਵਾਲੇ ਬੀ 777-200 ਐਲ nfl jerseys china ਆਰ ਵਿੱਚ ਅੱਠ ਸੀਟਾਂ ਪਹਿਲੀ ਸ਼੍ਰੇਣੀ, 35 ਸੀਟਾਂ ਬਿਜ਼ਨਸ ਕਲਾਸ ਤੇ ਬਾਕੀ 195 ਇਕਾਨੋਮੀ ray ban outlet ਕਲਾਸ ਦੀਆਂ ਹਨ।