• Home »
  • ਖਬਰਾਂ
  • » ਦਿੱਲੀ ‘ਚ ਗਰਮੀ ਨੇ ਤੋੜੇ ਰਿਕਾਰਡ

ਦਿੱਲੀ ‘ਚ ਗਰਮੀ ਨੇ ਤੋੜੇ ਰਿਕਾਰਡ

-ਪੰਜਾਬੀਲੋਕ ਬਿਊਰੋ
ਇਸ ਸਾਲ ਮਾਰਚ ਦੇ ਮਹੀਨੇ ਹੀ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ। ਦਿੱਲੀ, ਗੁਜਰਾਤ ਤੇ ਮਹਾਰਾਸ਼ਟਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਗੁਜਰਾਤ ਦੇ ਅਹਿਮਦਾਬਾਦ ਵਿੱਚ ਤਾਪਮਾਨ 43 ਦਰਜਾ Cheap Jerseys From China ਸੈਲਸੀਅਸ ਤੱਕ ਜਾ ਪੁੱਜਿਆ ਹੈ। ਮਹਾਰਾਸ਼ਟਰ ਵਿੱਚ ਵੀ 40 ਨੂੰ ਪਾਰ ਕਰ ਗਿਆ ਹੈ, ਦਿੱਲੀ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਪਿਛਲੇ 2-3 ਦਿਨਾਂ Fake Oakleys ਵਿੱਚ ਤਾਪਮਾਨ 10-12 ਦਰਜਾ ਵਧਿਆ ਹੈ। ਅੱਜ ਸਵੇਰੇ ਦਿੱਲੀ ਦੀ ਸਵੇਰ ਪੰਜ ਸਾਲਾਂ ਵਿੱਚ ਸਭ ਤੋਂ ਗਰਮ ਰਹੀ, ਇਥੇ Cheap Oakleys ਤਾਪਮਾਨ 23.7 ਦਰਜਾ ਰਿਹਾ।
Ñਲੱਗਦੈ ਐਤਕੀਂ ਗਰਮੀ ਭਾਰਤੀਆਂ ਨੂੰ ਖਿੱਲਾਂ ਆਂਗੂੰ ਭੁੱਨੂ।