• Home »
  • ਖਬਰਾਂ
  • » ਚਾਰ ਪੜਾਵਾਂ ਵਾਲਾ ਨਸ਼ਾ ਵਿਰੋਧੀ ਮਾਸਟਰ ਪਲਾਨ

ਚਾਰ ਪੜਾਵਾਂ ਵਾਲਾ ਨਸ਼ਾ ਵਿਰੋਧੀ ਮਾਸਟਰ ਪਲਾਨ

-ਪੰਜਾਬੀਲੋਕ ਬਿਊਰੋ
ਕੈਪਟਨ ਸਰਕਾਰ ਦੇ cheap jerseys ਨਿਰਦੇਸ਼ਾਂ ਆਦੇਸ਼ਾਂ ‘ਤੇ ਪੰਜਾਬ ਪੁਲਿਸ ਨੇ ਡਰੱਗ ਮਾਫੀਆ ‘ਤੇ ਸ਼ਿਕੰਜਾ ਕਸਣ ਲਈ ਮਾਸਟਰ ਪਲਾਨ ਤਿਆਰ ਕੀਤਾ ਹੈ, ਜੀਹਦੇ ਚਾਰ ਪੜਾਅ ਨੇ, ਪਹਿਲਾਂ ਪੜਾਅ ਤਹਿਤ ਉਹਨਾਂ ਤਸਕਰਾਂ ਨੂੰ ਫੜਿਆ ਜਾਵੇਗਾ, ਜੋ ਕੈਮੀਕਲ ਨਸ਼ਾ ਸਪਲਾਈ ਕਰ ਰਹੇ ਨੇ। ਇਸ ਵਿੱਚ ਛੋਟੇ ਡਰੱਗ ਪੈਡਲਰਜ਼ ਤੇ ਨਸ਼ੇੜੀਆਂ ਨੂੰ ਫੜ ਕੇ ਸਪਲਾਇਰਜ਼ ਤੱਕ ਪੁੱਜਿਆ ਜਾਵੇਗਾ।  ਦੂਜੇ ਪੜਾਅ ਵਿੱਚ ਸਿਆਸਤਦਾਨਾਂ ਤੇ ਪੁਲਿਸ ਦੇ ਨੈਟਵਰਕ ਨੂੰ ਤੋੜਿਆ ਜਾਵੇਗਾ।
ਤੀਜੇ ਪੜਾਅ ਵਿੱਚ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਆ ਰਹੀਆਂ Opry ਨਸ਼ੇ ਦੀਆਂ ਖੇਪਾਂ ‘ਤੇ ਨਜ਼ਰ ਰੱਖੀ ਜਾਵੇਗੀ। ਇਹ ਵੀ ਦੇਖਿਆ ਜਾਵੇਗਾ wholesale nfl jerseys ਕਿ ਕਿਹੜੇ ਰਾਹਵਾਂ ਤੋਂ ਪੰਜਾਬ ਵਿੱਚ ਨਸ਼ਾ ਆ ਰਿਹਾ ਹੈ, ਤੇ ਕਿਹੜੇ ਵਿਭਾਗਾਂ ਦੇ ਮੁਲਾਜ਼ਮ, ਅਫਸਰ oakley outlet ਤੇ ਹੋਰ ਲੋਕ ਮਦਦ ਕਰ ਰਹੇ ਨੇ। ਹੋਰ ਸੂਬਿਆਂ ਦੀ ਪੁਲਿਸ ਤੇ ਇੰਟੈਲੀਜੈਂਸੀ ਦੀ Cheap Jordan Sale ਮਦਦ ਨਾਲ ਇਹ ਸਭ ਰੋਕਿਆ ਜਾਵੇਗਾ।<br cheap nba jerseys />
ਚੌਥੇ ਪੜਾਅ ਵਿੱਚ ਪੰਜਾਬ ਪੁਲਿਸ ਇੰਟਰਨੈਸ਼ਨਲ ਲੈਵਲ ‘ਤੇ ਹੋ ਰਹੀ ਨਸ਼ੇ ਦੀ ਸਮਗਲਿੰਗ ਰੋਕੇਗੀ।
ਇਕ ਰਿਪੋਰਟ ਹੈ ਕਿ 16 ਮਾਰਚ ਤੋਂ ਹੁਣ ਤੱਕ 600 ਵਿਅਕਤੀਆਂ ਨੂੰ ਨਸ਼ਾ ਵਿਰੋਧੀ ਮੁਹਿੰਮ ਤਹਿਤ ਫੜਿਆ ਜਾ ਚੁੱਕਿਆ ਹੈ, ਪਰ ਸਭ ਨਸ਼ੇੜੀ ਹੀ ਨੇ। ਜਿਵੇਂ ਪਿਛਲੀ ਸਰਕਾਰ ਨੇ ਧੜਾਧੜ ਨਸ਼ੇੜੀ ਫੜ ਕੇ ਜੇਲਾਂ ਵਿੱਚ ਤੁੰਨ ਕੇ ਆਪਣੀ ਪਿੱਠ ਥਾਪੜੀ ਸੀ ਕਿ ਨਸ਼ੇ ਦਾ ਖਾਤਮਾ ਕਰ ਦਿੱਤਾ, ਉਸੇ ਰਾਹ ਹਾਲੇ ਤੱਕ ਮੌਜੂਦਾ ਸਰਕਾਰ ਚੱਲਦੀ ਦਿਸ ਰਹੀ ਹੈ।