• Home »
  • ਖਬਰਾਂ
  • » ਬੱਚਿਆਂ ਦਾ ਦਾਖਲਾ ਕਰਵਾਉਣ ਜਾ ਰਹੇ ਮਾਪੇ ਲੁੱਟੇ

ਬੱਚਿਆਂ ਦਾ ਦਾਖਲਾ ਕਰਵਾਉਣ ਜਾ ਰਹੇ ਮਾਪੇ ਲੁੱਟੇ

-ਪੰਜਾਬੀਲੋਕ ਬਿਊਰੋ
ਅੰਮ੍ਰਿਤਸਰ ਜ਼ਿਲੇ ਦੇ ਪਿੰਡ ਸੋਹੀਆਂ ਕਲਾਂ ਵਿੱਚ ਮੋਟਰਸਾਈਕਲ ‘ਤੇ ਆਪਣੇ ਬੱਚਿਆ ਦੀ ਦਾਖਲਾ ਫ਼ੀਸ ਜਮਾਂ ਕਰਵਾਉਣ ਜਾ ਰਹੇ ਮਾਪਿਆਂ ਨੂੰ ਲੁੱਟ ਲਿਆ ਗਿਆ। Wholesale Jerseys ਦਿਨ ਦਿਹਾੜੇ ਮੋਟਰਸਾਈਕਲ ਸਵਾਰ 3 ਅਣਪਛਾਤੇ ਨੌਜਵਾਨਾਂ ਨੇ в ਜੋੜੇ ਨੂੰ ਚੱਲਦੇ ਮੋਟਰਸਾਈਕਲ ਤੋਂ ਧੱਕਾ ਦੇ ਸੁੱਟਿਆ ਤੇ ਪਰਸ ਜਿਸ ‘ਚ 25 ਹਜ਼ਾਰ ਰੁਪਏ, ਬੱਚਿਆ ਦੇ ਆਧਾਰ cheap jerseys ਕਾਰਡ ਤੇ ਹੋਰ ਜ਼ਰੂਰੀ ਸਮਾਨ ray ban sunglasses sale ਸੀ, ਖੋਹ ਕੇ ਫ਼ਰਾਰ ਹੋ ਗਏ। ਮੋਟਰਸਾਈਕਲ ਤੋਂ cheap nfl jerseys ਡਿੱਗਣ ਕਾਰਨ ਮਾਪਿਆ ਦੇ ਸੱਟਾਂ ਵੀ ਲੱਗੀਆਂ ਹਨ। ਦੋਵੇਂ ਹਸਪਤਾਲ ਦਾਖਲ ਹਨ, ਇਲਾਕੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਵਾਰਦਾਤ ਪਿੱਛੇ ਨਸ਼ੇੜੀਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।

Tags: