• Home »
  • ਖਬਰਾਂ
  • » 5 ਰੁਪੱਈਆਂ ‘ਚ ਖਾਣਾ ਨਹੀਂ ਦੇਵੇਗੀ ਕੈਪਟਨ ਸਰਕਾਰ

5 ਰੁਪੱਈਆਂ ‘ਚ ਖਾਣਾ ਨਹੀਂ ਦੇਵੇਗੀ ਕੈਪਟਨ ਸਰਕਾਰ

-ਪੰਜਾਬੀਲੋਕ ਬਿਊਰੋ
ਕਾਂਗਰਸ ਨੇ cheap oakleys sunglasses ਚੋਣ ਵਾਅਦੇ ਕੀਤੇ Fake Oakleys ਸਨ ਕਿ ਉਹ ਗਰੀਬਾਂ ਤੇ ਬੇਘਰਿਆਂ ਨੂੰ 5 ਰੁਪਏ ਵਿੱਚ ਖਾਣਾ ਮੁਹੱਈਆ ਕਰਵਾਏਗੀ, ਸੱਤਾ ਵਿੱਚ ਆਉਣ ਮਗਰੋਂ ਕਾਂਗਰਸ ਸਰਕਾਰ ਇਸ ਵਾਅਦੇ Fake Ray Bans ਤੋਂ ਪਿਛਾਂਹ ਹਟ ਗਈ ਹੈ। ਕੈਪਟਨ ਅਮਰਿੰਦਰ ਸਿੰਘ Cheap Jordan Shoes ਨੇ ਕਿਹਾ ਹੈ ਕਿ ਸੂਬੇ ਵਿੱਚ ਪੰਜ ਰੁਪੇ ‘ਚ ਖਾਣਾ ਦੇਣਾ ਮੁਸ਼ਕਲ ਹੈ, ਰੈਡ ਕ੍ਰਾਸ ਸੋਸਾਇਟੀਜ਼ ਨੇ ਵੀ ਪੰਜ ਰੁਪਏ ਵਿੱਚ ਖਾਣਾ ਦੇਣ ‘ਚ ਅਸਮਰਥਾ ਜ਼ਾਹਰ ਕੀਤੀ ਹੈ। ਨਾਲ ਹੀ ਉਹਨਾਂ ਕਿਹਾ ਹੈ ਕਿ ਸਮਾਰਟ ਫੋਨ, ਕਿਸਾਨੀ ਕਰਜ਼ੇ ਦੀ ਮਾਫੀ, ਤੇ ਹਰ ਘਰ ਨੌਕਰੀ ਵਾਲੇ ਵਾਅਦੇ ਨੂੰ ਬਜਟ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ, ਇਹਦੇ ਵਾਸਤੇ ਵੱਖਰਾ ਫੰਡ ਹੋਵੇਗਾ।
ਸਮਾਰਟ ਫੋਨ ਦੇਣ ਲਈ ਅਗਲੇ ਮਹੀਨੇ ਟੈਂਡਰ ਕੱਢੇ ਜਾ ਰਹੇ ਨੇ।
ਸਦਨ ਵਿੱਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੈਪਟਨ ਸਰਕਾਰ ਵਾਅਦੇ ਪੂਰੇ ਕਰਨ ਤੋਂ ਭੱਜਦੀ ਹੋਈ Fast ਕਰਜ਼ੇ ਦੇ ਬਹਾਨੇ ਲਾ ਰਹੀ cheap authentic jordans ਹੈ।