• Home »
  • ਖਬਰਾਂ
  • » ਸਜ਼ਾ ਯਾਫਤਾ ਸਿੱਧੂ ਮੰਤਰੀ ਬਣ ਹੀ ਨਹੀਂ ਸਕਦਾ-ਮਾਨ

ਸਜ਼ਾ ਯਾਫਤਾ ਸਿੱਧੂ ਮੰਤਰੀ ਬਣ ਹੀ ਨਹੀਂ ਸਕਦਾ-ਮਾਨ

-ਪੰਜਾਬੀਲੋਕ cheap nfl jerseys ਬਿਊਰੋ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਕਈ ਚਿਰ ਮਗਰੋਂ ਸਰਗਰਮ ਹੋਏ ਨੇ, ਉਹਨਾਂ ਇਕੋ ਵੇਲੇ ਕੈਪਟਨ ਸਰਕਾਰ ‘ਤੇ ਕਈ ਸ਼ਬਦੀ ਵਾਰ ਕੀਤੇ ਨੇ, ਕਹਿੰਦੇ -ਕੈਪਟਨ ਨੇ ਮੋਦੀ ਤੇ ਕੇ ਪੀ ਐਸ Fake Oakleys ਗਿੱਲ ਨਾਲ ਮੁਲਾਕਾਤਾਂ ਕੀਤੀਆਂ, ਦੋਵੇਂ ਈ ਮਾਨਵਤਾ ਦੇ ਵਿਰੋਧੀ ਨੇ, ਤੇ ਕੇਂਦਰ ਨੂੰ ਤਾਂ ਪੰਜਾਬ ਦਾ ਉਹੀ ਮੁੱੱਖ ਮੰਤਰੀ ਪਸੰਦ ਆਉਂਦੈ ਜਿਹੜਾ ਸਿੱਖਾਂ ਨੂੰ ਕੰਟਰੋਲ ਕਰਕੇ ਰੱਖ ਸਕੇ।
ਐਸ ਜੀ ਪੀ ਸੀ ਚੋਣਾਂ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਚੋਣਾਂ ਦਾ ਤਾਂ NVIDIA ਸਮਾਂ ਹੋ ਗਿਐ, ਪਰ ਕੇਂਦਰ ਚੋਣਾਂ ਕਰਵਾ ਨਹੀਂ ਰਿਹਾ, ਇਹਦਾ ਸਿੱਖਾਂ ਪ੍ਰਤੀ ਰਵੱਈਆ ਠੀਕ ਨਹੀਂ।
ਨਵਜੋਤ ਸਿੱਧੂ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹਨੂੰ ਕੋਰਟ ਵਿਚੋਂ ਸਜ਼ਾ ਹੋ ਚੁੱਕੀ ਹੈ, ਇਸ ਲਈ ਉਹ ਨਾ ਤਾਂ ਵਿਧਾਇਕ ਬਣ ਸਕਦਾ ਹੈ, ਨਾ ਮੰਤਰੀ ਅਹੁਦਾ ਲੈ ਸਕਦਾ ਹੈ, ਕੋਈ ਵੀ ਸਜ਼ਾ ਯਾਫਤਾ ਵਿਅਕਤੀ cheap nfl jerseys ਸਰਕਾਰੀ ਖਜ਼ਾਨੇ ਵਿਚੋਂ ਤਨਖਾਹ ਨਹੀਂ ਲੈ ਸਕਦਾ, ਮਾਨ ਨੇ ਕੇ ਪੀ ਐਸ ਗਿੱਲ ਦੀ ਮਿਸਾਲ ਦਿੱਤੀ ਕਿ ਉਹਨੂੰ ਵੀ ਸਾਲ 2002 ਵਿੱਚ ਗੁਜਰਾਤ ਸਰਕਾਰ ਦੇ cheap nfl jerseys shop ਸਲਾਹਕਾਰ ਅਹੁਦੇ ਤੋਂ ਇਸੇ ਕਰਕੇ ਹਟਾਇਆ ਗਿਆ ਸੀ, Cheap Jerseys ਫੇਰ ਨਵਜੋਤ ਸਿੱਧੂ ਲਈ ਦੋਹਰੇ ਮਾਪਦੰਡ ਕਿਉਂ?