• Home »
  • ਖਬਰਾਂ
  • » ਮਜੀਠੀਆ ਤੇ ਸਿੱਧੂ ‘ਚ ਤੂੰ ਤੂੰ ਮੈਂ ਮੈਂ

ਮਜੀਠੀਆ ਤੇ ਸਿੱਧੂ ‘ਚ ਤੂੰ ਤੂੰ ਮੈਂ ਮੈਂ

-ਪੰਜਾਬੀਲੋਕ ਬਿਊਰੋ
ਅੱਜ ਪੰਜਾਬ ਵਿਧਾਨ ਸਭਾ ਵਿੱਚ ਰਸਮੀ ਕਾਰਵਾਈਆਂ ਤੋਂ ਬਾਅਦ ਪਾਰਾ ਚੜਿਆ ਨਜ਼ਰ ਆਇਆ। ਦੋ ਅੰਬਰਸਰੀਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਤੇ ਸਾਬਕਾ ਮਾਲ ਮੰਤਰੀ ਬਿਕਰਮ ਮਜੀਠੀਆ ਆਪਸ ਵਿੱਚ ਭਿੜ ਗਏ। ਸਿੱਧੂ ਤੇ ਮਜੀਠੀਆ ਵਿਚਾਲੇ ਡਰੱਗ ਮਾਮਲੇ ਨੂੰ ਲੈ ਕੇ ਤੂੰ-ਤੂੰ, Cheap Jerseys ਮੈਂ-ਮੈਂ ਹੋਈ। ਸਿੱਧੂ ਇੰਨਾ ਤੱਤਾ ਹੋ ਗਿਆ ਕਿ ਉਸ ਨੇ ਅਕਾਲੀਆਂ ਨੂੰ ਬਨਾਰਸ ਦੇ ਠੱਗ ਤੱਕ ਕਹਿ ਦਿੱਤਾ। ਅੱਜ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੁੰਦਿਆਂ Cheap Jordans ਹੀ 15 ਮ੍ਰਿਤਕ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਇਲਾਵਾ ਪੰਜਾਬ ਲਾਅ ਆਫਿਸਰਜ਼ (ਅੰਗੇਜ਼ਮੈਂਟ) ਬਿੱਲ, 2017 ਪੇਸ਼ ਕੀਤਾ ਗਿਆ ਜਿਸ ਨੂੰ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਗਲੇ ਤਿੰਨ ਮਹੀਨਿਆਂ ਦਾ ਖਰਚਾ ਤੋਰਨ ਲਈ 29,389 ਕਰੋੜ ਦਾ ਲੇਖਾ ਅਨੁਦਾਨ ਪੇਸ਼ ਕੀਤਾ।
ਇਸ ਦੌਰਾਨ ਸਿੱਧੂ ਨੇ ਮਜੀਠੀਆ wholesale football jerseys ਨੂੰ ਕਿਹਾ ਕਿ ਸਾਡੀ ਸਰਕਾਰ ਨੇ ਚਿੱਟਾ ਨਹੀਂ ਵੇਚਣਾ, ਇਹ ਇਮਾਨਦਾਰੀ ਨਾਲ ਕੰਮ ਕਰੇਗੀ। ਉਨਾਂ ਕਿਹਾ ਕਿ ਬਨਾਰਸ ਦੇ ਠੱਗਾਂ ਵਾਂਗ ਤੁਸੀਂ ਪੰਜਾਬ ਦੇ ਠੱਗ ਹੋ। ਉਨਾਂ ਕਿਹਾ ਤੁਸੀਂ Wholesale NFL Jerseys ਜੋ ਲੋਕਾਂ ਨਾਲ ਕੀਤਾ ਲੋਕਾਂ ਨੇ ਉਹੀ ਤੁਹਾਡੇ ਨਾਲ ਕੀਤਾ। ਦਰਅਸਲ ਅਕਾਲੀ ਦਲ ਦੇ ਵਿਧਾਇਕ ਐਨ.ਕੇ. ਸ਼ਰਮਾ ਨੇ ਜਦੋਂ ਕਿਸਾਨਾਂ ਦੀ ਜ਼ਮੀਨ ਕੁਰਕੀ ਤੇ ਖੁਦਕੁਸ਼ੀਆਂ ਦਾ ਮਾਮਲਾ ਉਠਾਇਆ ਤਾਂ ਮਜੀਠੀਆ ਵੀ ਉਨਾਂ ਦੇ ਹੱਕ ਵਿੱਚ ਕੁੱਦ ਪਏ। ਇਸ ਤੋਂ discount football jerseys ਸਿੱਧੂ ਭੜਕ ਗਏ ਤੇ ਉਨਾਂ ਮਜੀਠੀਆ ਨੂੰ ਬਨਾਰਸ ਦੇ ਠੱਗ ਤੱਕ ਕਹਿ ਦਿੱਤਾ।ਸਿੱਧੂ ਨੇ ਕਿਹਾ ਕਿ ਸ਼ਰਮਾ ਜਿਸ ਵੇਲੇ ਦੀ ਗੱਲ ਕਰ ਰਹੇ ਹਨ ਉਸ ਵੇਲੇ ਅਕਾਲੀ-ਬੀਜੇਪੀ ਦੀ ਸਰਕਾਰ ਸੀ। ਉਨਾਂ ਕਿਹਾ ਕਿ ਛੇ ਮਹੀਨਿਆਂ ਵਿੱਚ ਤਾਂ ਕੁੰਭਕਰਨ ਵੀ ਉੱਠ ਜਾਂਦਾ ਹੈ ਪਰ ਤੁਹਾਡੀ ਸਰਕਾਰ ਸੁੱਤੀ ਰਹੀ। ਉਨਾਂ ਕਿਹਾ ਕਿ ਅਕਾਲੀ ਸਰਕਾਰ ਨੇ 10 tranh ਸਾਲਾਂ ਵਿੱਚ ਕੁਝ ਨਹੀਂ ਕੀਤਾ ਸਵਾਏ ਚਿੱਟਾ ਵੇਚਣ ਤੋਂ। ਇਸ ‘ਤੇ ਸਿੱਧੂ ਤੇ ਮਜੀਠੀਆ ਵਿਚਾਲੇ ਕਾਫੀ ਬਹਿਸ ਚੱਲਦੀ ਰਹੀ।