• Home »
  • ਖਬਰਾਂ
  • » ਕਰਜ਼ੇ ‘ਤੇ ਟੈਕਸੀ ਲੈ ਕੇ ਦਊ ਨੌਜਵਾਨਾਂ ਨੂੰ ਕੈਪਟਨ ਸਰਕਾਰ

ਕਰਜ਼ੇ ‘ਤੇ ਟੈਕਸੀ ਲੈ ਕੇ ਦਊ ਨੌਜਵਾਨਾਂ ਨੂੰ ਕੈਪਟਨ ਸਰਕਾਰ

-ਪੰਜਾਬੀਲੋਕ ਬਿਊਰੋ
ਰੁਜ਼ਗਾਰ ਕਿਵੇਂ ਦੇਊ ਕੈਪਟਨ ਸਰਕਾਰ, ਸੁਣ ਲਓ. ਹਰ ਸਾਲ ਇਕ ਲੱਖ cheap Oakleys sunglasses ਨੌਜਵਾਨਾਂ ਨੂੰ ਟੈਕਸੀ ਤੇ ਲਾਈਟ ਕਮਰਸ਼ੀਅਲ ਵਹੀਕਲ ਕਰਜ਼ੇ ‘ਤੇ ਦਿਵਾਊ, ਗਰੰਟੀ ਖੁਦ ਲਊ। ਕੋਆਪ੍ਰੇਟਿਵ ਬੈਂਕਾਂ ਜ਼ਰੀਏ ਕਿਸਾਨ ਸੇਵਾ ਕੇਂਦਰ ਬਣਾ ਕੇ ਨੌਜਵਾਨਾਂ ਨੂੰ ਖੇਤੀ ਮਸ਼ੀਨਰੀ ਖਰੀਦਣ ਲਈ Hello ਕਰਜ਼ਾ ਦੇਊ, ਹਰ ਸਾਲ 25 ਹਜ਼ਾਰ ਟਰੈਕਟਰ ਤੇ ਹੋਰ ਮਸ਼ੀਨਰੀ ਖਰੀਦਣ ਦਾ ਟੀਚਾ ਰੱਖਿਆ ਗਿਆ ਹੈ, ਜੋ ਕਿਸਾਨ ਕਿਰਾਏ ‘ਤੇ ਦੇ ਕੇ ਕਮਾਈ ਕਰੂ, ਅਜਿਹਾ ਕਰਨ ਪਿੱਛੇ ਸੋਚ ਇਹ ਦੱਸੀ ਜਾ ਰਹੀ ਹੈ ਕਿ ਛੋਟੇ ਕਿਸਾਨ ਖੇਤੀ ਮਸ਼ੀਨਰੀ ਘੱਟ ਖਰੀਦੇ ਤੇ ਕਰਜ਼ੇ ਤੋਂ ਬਚ ਸਕੇ।
ਵੈਸੇ ਸਰਕਾਰ ਜੀ ਜ਼ਮੀਨੀ ਹਕੀਕਤ ਬਾਰੇ ਸ਼ਾਇਦ ਅਣਭਿੱਜ ਹੈ ਕਿ ਬਹੁਤੇ ਛੋਟੇ ਕਿਸਾਨ ਤਾਂ ਹੁਣ ਵੀ ਕਿਰਾਏ ‘ਤੇ ਹੀ ਟਰੈਕਟਰ ਲੈ ਕੇ ਜ਼ਮੀਨਾਂ ਵਾਹੁੰਦੇ ਬੀਜਦੇ ਨੇ, ਤੇ ਕਈ ਕਿਸਾਨ ਪਰਿਵਾਰ ਟਰੈਕਟਰ ਆਦਿ ਕਰਜ਼ੇ ‘ਤੇ ਲੈ ਕੇ ਧੀਆਂ ਪੁੱਤਾਂ ਦੇ ਵਿਆਹ ਕਰਨ ਲਈ ਜਾਂ ਉਹਨਾਂ ਨੂੰ ਕਿਤੇ ਸੈਟਲ ਕਰਨ ਲਈ ਮਸ਼ੀਨਰੀ ਵੇਚ ਦਿੰਦੇ ਤੇ ਫੇਰ ਕਿਸ਼ਤਾਂ ਦਿੰਦੇ ਰਹਿੰਦੇ ਨੇ। ਮੋਗੇ ਵਾਲੀ ਮੰਡੀ ੱਿਵਚੋਂ ਸੌਖਿਆਂ ਸਰਕਾਰ ਜੀ ਇਹਦੇ ਬਾਰੇ ਜਾਣਕਾਰੀ ਹਾਸਲ ਕਰ ਸਕਦੀ ਹੈ।
ਰੁਜ਼ਗਾਰ ਦੀ ਗੱਲ ਕਰਦਿਆਂ ਕੈਪਟਨ ਸਰਕਾਰ ਨੇ ਕਿਹਾ ਹੈ ਕਿ ਉਹ ਅਗਲੇ ਪੰਜਾਂ ਸਾਲਾਂ ਵਿੱਚ 2 ਜਾਂ 2 ਤੋਂ ਵੱਧ ਨੌਜਵਾਨਾਂ ਲਈ ਇਕ ਲੱਖ ਸਮਾਲ ਸਕੇਲ ਯੂਨਿਟ ਲਵਾਏਗੀ। ਲਓ ਜੀ ਮਿਲ ਗਈ ਹਰ ਘਰ ਇਕ ਨੌਕਰੀ..।
ਚੋਣਾਂ ਦੌਰਾਨ ਬਹੁਤੇ ਪ੍ਰਵਾਸੀ ਪੰਜਾਬੀਆਂ ਵਲੋਂ ਆਮ ਆਦਮੀ ਪਾਰਟੀ cheap jordans online ਦਾ ਸਮਰਥਨ ਕਰਨ ਕਰਕੇ ਕਾਂਗਰਸ ਵੀ ਨਰਾਜ਼ ਹੋ ਗਈ ਸੀ, ਕਈ ਕੌੜੇ ਬੋਲ ਵੀ ਬੋਲੇ, ਪਰ ਕਪਤਾਨ ਸਾਹਿਬ ਨੇ ਮਹੌਲ ਕੁਝ ਸਾਵਾਂ ਕਰਨ Baratas Ray Ban ਲਈ ਐਨ oakley sunglasses sale ਆਰ ਆਈਜ਼ ਦੀਆਂ ਜਾਇਦਾਦਾਂ ਨੂੰ ਸੁਰੱਖਿਅਤ ਰੱਖਣ ਲਈ ਪ੍ਰਵਾਸੀ ਭਾਰਤੀ ਜਾਇਦਾਦ ਸੁਰੱਖਿਆ ਐਕਟ ਲਿਆਉਣ ਦੀ ਗੱਲ ਕੀਤੀ ਹੈ। ਪ੍ਰਵਾਸੀਆਂ ਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਲਈ ਇਕ ਲੋਕਪਾਲ ਬਣਾਉਣ ਦਾ ਐਲਾਨ ਵੀ ਕੀਤਾ ਹੈ।
ਯਾਦ ਰਹੇ ਪਿਛਲੀ ਬਾਦਲ ਸਰਕਾਰ ਐਨ ਆਰ ਆਈ ਥਾਣੇ, ਐਨ ਆਰ ਆਈ ਅਦਾਲਤਾਂ ਲੈ ਕੇ ਆਈ ਸੀ, ਕਿੰਨਿਆਂ ਕੁ ਨੂੰ ਲਾਭ ਹੋਇਆ, ਜੱਗ ਜਾਣਦਾ ਹੀ ਹੈ।<br Cheap Jordans />
ਬਦਲ ਗਈਆਂ ਨੇ ਸ਼ਕਲਾਂ ਰਾਗ ਪੁਰਾਣੇ ਨੇ
ਸੱਦੇ ਸਿਰਫ ਨਵੇਂ ਨੇ ਕਾਗ ਪੁਰਾਣੇ ਨੇ।
ਨਵੀਂ ਪਟਾਰੀ ਵੇਖ ਕੇ ਵਿੱਸਰ ਜਾਵੀਂ ਨਾ
ਬੀਨਾਂ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ।
ਸਾਕ ਪੁਰਾਣੇ ਜਿਹੜੀ ਗੱਲੋਂ ਛੱਡੇ ਸੀ
ਨਵਿਆਂ ਨੇ ਵੀ ਵਰਤੇ ਲਾਗ ਪੁਰਾਣੇ ਨੇ।