ਕਿਸਾਨੀ ਕਰਜ਼ਾ ਕਦ ਮਾਫ ਹੋਊ??

-ਪੰਜਾਬੀਲੋਕ ਬਿਊਰੋ
ਕੈਪਟਨ ਸਾਹਿਬ ਨੇ ਚੋਣ ਪ੍ਰਚਾਰ ਦੌਰਾਨ ਤੇ ਮੈਨੀਫੈਸਟੋ ਵਿੱਚ ਕਿਸਾਨੀ ਕਰਜ਼ਾ ਮਾਫ ਕਰਨ ਦਾ ਵਾਅਦਾ wholesale nfl jerseys ਕੀਤਾ ਹੋਇਆ ਹੈ, ਪਰ ਸਰਕਾਰ ਦੇ ਕਾਰਜਕਾਲ ਸ਼ੁਰੂ ਹੋਣ ਤੋਂ ਹੁਣ ਤੱਕ ਕਈ ਥਾਈਂ ਕਰਜ਼ੇ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੀ ਕੁਰਕੀ ਲਈ ਕਾਰਵਾਈ cheap nfl jerseys ਹੋਣ ਦੀਆਂ ਖਬਰਾਂ ਆਈਆਂ ਨੇ, ਨੋਟਿਸ ਜਾਰੀ ਹੋ ਰਹੇ ਨੇ, ਉਹਨਾਂ ਨੂੰ ਰੋਕਣ cheap nfl jerseys ਲਈ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ, ਕੱਲ ਇਹ ਕਿਹਾ ਗਿਆ ਕਿ ਕਰਜ਼ੇ ਕਰਕੇ ਜ਼ਮੀਨਾਂ ਦੀ ਕੁਰਕੀ ਰੋਕਣ ਲਈ ਪੰਜਾਬ ਰਾਜ ਕੋਆਪ੍ਰੇਟਿਵ ਸੋਸਾਇਟੀਜ਼ ਐਕਟ 1948 ਦੀ ਧਾਰਾ 67 ਏ ਖਤਮ ਕੀਤੀ ਜਾਵੇਗੀ। ਕਰਜ਼ਈ ਕਿਸਾਨਾਂ ਨੂੰ ਰਜਿਸਟਰਾਰ cheap jordans online ਤੋਂ ਕਰਜ਼ੇ ਬਾਬਤ ਸਰਟੀਫਿਕੇਟ ਲੈਣਾ ਪਵੇਗਾ, ਜਿਸ ਦੇ ਅਧਾਰ ‘ਤੇ ਕੁਰਕੀ ਨਹੀਂ ਹੋਵੇਗੀ। ਕਿਸਾਨਾਂ ਦਾ ਕਰਜ਼ਾ ਮਾਫ ਕਦ ਹੋਊ, ਇਸ ਬਾਰੇ ਹਾਲੇ ਤੱਕ ਕੋਈ to ਸਮਾਂ ਸੀਮਾ ਨਹੀਂ ਦੱਸੀ cheap nfl jerseys ਗਈ।
Êਪੰਜਾਬ ਦੇ ਪਾਣੀ ਦੀ ਬੂੰਦ ਵੀ ਬਾਹਰ ਨਹੀਂ ਜਾਣ ਦਿਆਂਗੇ, ਪਿਛਲੇ ਹਾਕਮ ਵੀ ਇਹੀ ਕਹਿੰਦੇ ਰੇਹ, ਮੌਜੂਦਾ ਵੀ ਇਹੀ ਰਾਗ ਅਲਾਪ ਰਹੇ ਨੇ, ਆਂਹਦੇ, ਪਾਣੀ ਬਚਾਉਣ ਲਈ ਹਰ ਸੰਭਵ ਯਤਨ ਕਰਾਂਗੇ। ਕਾਨੂੰਨੀ ਕਦਮ ਚੁੱਕਾਂਗੇ।
ਚੁੱਕੋ ਜੀ.. ਵਕਤ ਹੀ ਵਕਤ ਹੈ.. ਪੰਜ ਸਾਲ ਪਏ ਨੇ, ਕਿਹੜਾ ਕਾਹਲੀ ਐ..