• Home »
  • ਖਬਰਾਂ
  • » ਹੋਰ ਸੂਬਿਆਂ ‘ਚ ਵੀ ਹੋਊ ਮੀਟਬੰਦੀ!!

ਹੋਰ ਸੂਬਿਆਂ ‘ਚ ਵੀ ਹੋਊ ਮੀਟਬੰਦੀ!!

-ਪੰਜਾਬੀਲੋਕ ਬਿਊਰੋ
ਯੂ ਪੀ Timelapse ਤੇ ਝਾਰਖੰਡ ਦੀ ਤਰਜ਼ ‘ਤੇ ਬਿਹਾਰ ਤੇ ਰਾਜਸਥਾਨ ਵਿੱਚ ਗੈਰ ਕਾਨੂੰਨੀ ਬੁੱਚੜਖਾਨੇ ਬੰਦ ਕਰਨ ਦੀ ਮੰਗ ਉਠ ਰਹੀ Wholesale nfl Jerseys ਹੈ। ਬਿਹਾਰ ਵਿਧਾਨ ਸਭਾ ‘ਚ oakley sunglasses outlet ਭਾਜਪਾ ਨੇ ਬੁੱਚੜਖਾਨੇ ਬੰਦ ਕਰਨ ਦੀ ਜ਼ੋਰਦਾਰ ਢੰਗ ਨਾਲ ਮੰਗ ਉਠਾਈ ਤੇ ਨਾਅਰੇਬਾਜ਼ੀ ਕੀਤੀ। ਓਧਰ ਜੈਪੁਰ ਵਿੱਚ ਹਜ਼ਾਰਾਂ ਮੀਟ ਦੁਕਾਨਦਾਰਾਂ ‘ਤੇ ਬੰਦੀ ਦਾ ਸੰਕਟ ਮੰਡਰਾਉਣ ਲੱਗਿਆ ਹੈ, ਇਥੇ ਨਗਰ ਨਿਗਮ ਨੇ ਆਦੇਸ਼ ਦਿੱਤਾ ਹੈ ਕਿ ਪਹਿਲੀ cheap jordans for sale ਅਪ੍ਰੈਲ ਤੋਂ ਬਿਨਾ ਲਸੰਸ ਵਾਲੀਆਂ ਮੀਟ ਦੀਆਂ ਦੁਕਾਨਾਂ nfl jerseys china ਤੇ ਸਲਾਟਰ ਹਾਊਸ ਬੰਦ ਕੀਤੇ ਜਾਣਗੇ। ਪਰ ਦੁਕਾਨਦਾਰ ਦੋਸ਼ ਲਾ ਰਹੇ ਨੇ ਕਿ ਨਾ ਤਾਂ ਲਸੰਸ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਲਸੰਸ ਨੂੰ ਰੀਨਿਊ ਕੀਤਾ wholesale jerseys ਜਾ ਰਿਹਾ ਹੈ।