• Home »
  • ਖਬਰਾਂ
  • » ਹਲ਼ਕੇ ਕੁੱਤੇ ਨੇ ਦਰਜਨ ਲੋਕਾਂ ਨੂੰ ਵੱਢਿਆ

ਹਲ਼ਕੇ ਕੁੱਤੇ ਨੇ ਦਰਜਨ ਲੋਕਾਂ ਨੂੰ ਵੱਢਿਆ

-ਪੰਜਾਬੀਲੋਕ ਬਿਊਰੋ
ਬੀਤੇ ਦਿਨ ਖਬਰ ਆਈ ਸੀ ਕਿ ਬਟਾਲਾ ਵਿੱਚ 50 ਦੇ ਕਰੀਬ ਲੋਕਾਂ ਨੂੰ ਅਵਾਰਾ ਕੁੱਤਿਆਂ ਨੇ nfl jerseys china ਵੱਢਿਆ ਹੈ, ਪ੍ਰਸ਼ਾਸਨ ਫੇਰ ਵੀ ਨਹੀਂ ਜਾਗਿਆ, ਅੱਜ ਸ਼ਹਿਰ ਵਿੱਚ ਹਲਕੇ ਕੁੱਤੇ ਨੇ ਇਕ Oakleys sunglasses Outlet ਦਰਜਨ ਤੋਂ ਵੱਧ ਵਿਅਕਤੀਆਂ cheap jerseys ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ wholesale football jerseys ਵਿੱਚ ਬੱਚੇ, ਔਰਤਾਂ ਤੇ ਬਜ਼ੁਰਗ ਸ਼ਾਮਿਲ ਹਨ। ਸੂਚਨਾ ਮਿਲਣ ‘ਤੇ ਨਗਰ ਕੌਂਸਲ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਹਲਕਾਏ ਕੁੱਤੇ ਸਣੇ ใครเคยได้ ਚਾਰ ਹੋਰਨਾਂ ਆਵਾਰਾ ਕੁੱਤਿਆਂ ਨੂੰ ਕਾਬੂ ਕਰ ਲਿਆ। ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ ਅਤੇ ਕਾਰਜਸਾਧਕ ਅਫ਼ਸਰ ਮਨਮੋਹਨ ਸਿੰਘ ਰੰਧਾਵਾ ਨੇ ਦੱਸਿਆ ਕਿ ਬਟਾਲਾ ਖੇਤਰ ਵਿਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਖ਼ਤਮ ਕਰਨ ਲਈ ਪ੍ਰਸ਼ਾਸਨ ਪੂਰੀ ਤਰਾਂ ਸਰਗਰਮ ਹੈ। ਪਰ ਆਮ ਲੋਕ ਕਹਿ ਰਹੇ ਨੇ ਕਿ ਇੱਕਾ ਦੁੱਕਾ ਕਾਰਵਾਈਆਂ ਤੋਂ ਬਾਅਦ ਪ੍ਰਸ਼ਾਸਨ ਘੇਸਲ ਵੱਟ ਲੈਂਦਾ ਹੈ।