• Home »
  • ਖਬਰਾਂ
  • » ਸੀ ਐਮ ਵੀ ਲੋਕਪਾਲ ਦੇ ਘੇਰੇ ‘ਚ ਆਊ

ਸੀ ਐਮ ਵੀ ਲੋਕਪਾਲ ਦੇ ਘੇਰੇ ‘ਚ ਆਊ

-ਪੰਜਾਬੀਲੋਕ ਬਿਊਰੋ
ਸਾਫ ਸੁਥਰਾ ਪ੍ਰਸ਼ਾਸਨ ਦੇਣ ਦਾ ਦਾਅਵਾ ਕਰਦਿਆਂ ਪੰਜਾਬ ਸਰਕਾਰ ਮੁੱਖ ਮੰਤਰੀ ਨੂੰ ਲੋਕਪਾਲ ਦੇ ਘੇਰੇ ‘ਚ ਲਿਆਉਣ ਲਈ ਕਾਨੂੰਨ ਬਣਾਉਣ ਜਾ ਰਹੀ ਹੈ ਤਾਂ ਕਿ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੁੱਖ ਮੰਤਰੀ ‘ਤੇ ਵੀ ਕਾਰਵਾਈ ਕੀਤੀ ਜਾ ਸਕੇ। ਇਸ ਬਾਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ hockey jerseys ਨੇ ਦੱਸਿਆ ਕਿ ਮਾਫ਼ੀਆ ਕਲਚਰ ਨੂੰ ਖ਼ਤਮ ਕਰਨ ਅਤੇ ਸਰਕਾਰ, ਖ਼ਾਸ ਤੌਰ ‘ਤੇ ਵਿਧਾਇਕਾਂ, ਮੰਤਰੀਆਂ ਨੂੰ ਜਵਾਬਦੇਹ ਬਣਾਉਣ ਲਈ “ਦਾ ਕਨਫ਼ਲਿਕਟ ਆਫ ਇੰਟਰਸਟ ਐਕਟ” ਬਣਾਇਆ ਜਾਵੇਗਾ ਜਿਸ ਤਹਿਤ ਕੋਈ ਵੀ ਵਿਧਾਇਕ ਜਾਂ ਮੰਤਰੀ ਆਰਥਕ ਫ਼ਾਇਦੇ ਲਈ ਕਾਰੋਬਾਰ ਨਹੀਂ ਕਰ ਸਕੇਗਾ ਅਤੇ ਅਜਿਹਾ ਕਰਨ ਵਾਲਿਆਂ ਨੂੰ ਅਹੁਦੇ ਤੋਂ ਹਟਾ ਦਿਤਾ ਜਾਵੇਗਾ। ਇਸੇ ਸੰਦਰਭ ‘ਚ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਕਮੇਡੀ ਸ਼ੋਅ ਕਰਨ ਦੇ ਸਵਾਲ ‘ਤੇ ਵਿੱਤ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਸਥਾਨਕ ਸਰਕਾਰਾਂ ਦੇ ਮੰਤਰੀ ਹਨ ਤੇ ਉਹ ਸਿੱਧੇ-ਅਸਿੱਧੇ ਰੂਪ ‘ਚ ਕਾਰੋਬਾਰ ਨਹੀਂ ਕਰ ਰਹੇ ਪਰ ਫਿਰ ਵੀ ਕਾਨੂੰਨ ਬਣਨ nfl jerseys cheap ਮਗਰੋਂ ਵੇਖਿਆ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ‘ਚ ਕੇਬਲ ਨੈਟਵਰਕ ‘ਤੇ ਇਕ-ਦੋ ਪਰਿਵਾਰਾਂ ਦਾ ਕਬਜ਼ਾ ਹੈ, ਇਸ ਲਈ oakley outlet ਸਰਕਾਰ fake ray bans ਕੇਬਲ ਅਥਾਰਟੀ ਐਕਟ ਬਣਾਏਗੀ ਜਿਸ ਨਾਲ ਟੀ ਵੀ ‘ਤੇ ਏਕਾਧਿਕਾਰ ਖ਼ਤਮ ਹੋ cheap jerseys ਜਾਵੇਗਾ। ਮਨਪ੍ਰੀਤ ਬਾਦਲ ਨੇ ਕਿਹਾ ਕਿ 31 ਹਜ਼ਾਰ ਕਰੋੜ Erdogan ਦਾ ਫੂਡ ਘਪਲਾ ਜਾਂ ਫੰਡਾਂ ਨੂੰ ਹੋਰ ਜਗਾ ਵਰਤਣ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਜੇਕਰ ਇਹ ਘਾਟਾ ਹੈ ਤਾਂ ਕੇਂਦਰ ਸਰਕਾਰ ਨੂੰ ਇਹ ਘਾਟਾ ਸਹਿਣ ਕਰਨਾ ਚਾਹੀਦਾ ਹੈ ਕਿ ਕਿਉਂਕਿ ਪੰਜਾਬ ਕੇਂਦਰੀ ਪੂਲ ‘ਚ ਹਿੱਸਾ ਪਾਉਣ ਲਈ ਕਣਕ ਤੇ ਝੋਨੇ ਦੀ ਖੇਤੀ ਕਰ ਰਿਹਾ ਹੈ ਅਤੇ ਮਾਰਫ਼ਤ ਭਾਰਤ ਸਰਕਾਰ ਹੀ ਕਣਕ ਝੋਨੇ ਦੀ ਖਰੀਦ ਕੀਤੀ ਜਾਂਦੀ ਹੈ।