• Home »
  • ਖਬਰਾਂ
  • » ਬੀ ਟੀ ਕਾਟਨ ਬੀਜਾਂ ਦੀ ਬਲੈਕ, ਕਿਸਾਨਾਂ ਨੇ ਕੈਪਟਨ ਨੂੰ ਲਿਖੀ ਚਿੱਠੀ

ਬੀ ਟੀ ਕਾਟਨ ਬੀਜਾਂ ਦੀ ਬਲੈਕ, ਕਿਸਾਨਾਂ ਨੇ ਕੈਪਟਨ ਨੂੰ ਲਿਖੀ ਚਿੱਠੀ

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਬੀਟੀ ਕਾਟਨ ਦੇ ਬੀਜਾਂ ਦੀ ਹੋ ਰਹੀ ਬਲੈਕ ਤੋਂ ਦੁਖੀ Ari ਬਠਿੰਡਾ ਦੇ ਪਿੰਡ ਗਹਿਰੀ ਦੇਵੀ ਨਗਰ ਦੇ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਬੀਜਾਂ ਦੀ ਬਲੈਕ ਬਾਰੇ ਜਾਣੂ ਕਰਵਾਇਆ ਹੈ।
ਪੱਤਰ ਵਿੱਚ ਕਿਸਾਨ ਜਸਵੰਤ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਬੀਜ ਡੀਲਰ ਸੌ ਰੁਪਏ ਦੀ ਬਲੈਕ ਵਿੱਚ ਬੀਜਾਂ ਦੀ ਬੁਕਿੰਗ ਕਰ ਰਹੇ ਹਨ। ਕਿਸਾਨ ਅਸਤਾਨ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੇ ਪੱਧਰ ‘ਤੇ ਬੀਜਾਂ ਦਾ ਇੰਤਜ਼ਾਮ Cheap Oakleys ਕਰੇ। ਕਿਸਾਨਾਂ ਨੇ ਦੱਸਿਆ ਕਿ ਡੀਲਰ ਬਲੈਕ ਦੇ ਚੱਕਰ ਵਿੱਚ cheap oakleys ਬੀਜਾਂ ਦੀ ਤੋਟ ਦੀ ਗੱਲ ਕਰ ਰਹੇ ਹਨ ਜਿਸ ਕਰਕੇ ਕਿਸਾਨ ਡਰ ਗਏ ਹਨ ਅਤੇ ਉਨਾਂ ਨੇ ਡੀਲਰਾਂ cheap MLB Jerseys ਦੇ ਮਿੰਨਤ-ਤਰਲੇ ਸ਼ੁਰੂ ਕਰ ਦਿੱਤੇ ਹਨ। ਜੁਆਇੰਟ ਡਾਇਰੈਕਟਰ (ਕਾਟਨ) ਜਸਵੀਰ ਬੈਂਸ ਨੇ ਕਿਹਾ ਕਿ ਖੇਤੀ ਵਿਭਾਗ ਨੇ ਹੁਣ ਤੱਕ 21.50 ਲੱਖ ਪੈਕਟਾਂ ਦਾ ਪ੍ਰਬੰਧ ਕਰ ਲਿਆ ਹੈ ਅਤੇ ਕਿਸਾਨਾਂ ਨੂੰ ਬੀਜ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਐਤਕੀਂ ਪੰਜਾਬ ਵਿੱਚ ਚਾਰ ਲੱਖ ਹੈਕਟੇਅਰ ਰਕਬੇ ‘ਚ ਨਰਮੇ ਕਪਾਹ ਦੀ ਬਿਜਾਂਦ ਦਾ ਟੀਚਾ ਰੱਖਿਆ ਗਿਆ ਹੈ। cheap oakleys ਪਿਛਲੇ ਸੀਜ਼ਨ ਵਿੱਚ ਭਾਅ ਚੰਗਾ ਮਿਲਣ ਕਰਕੇ ਕਿਸਾਨਾਂ ਦਾ ਝੁਕਾਅ ਇਸ ਵਾਰ ਨਰਮੇ ਦੀ ਬਿਜਾਂਦ ਵੱਲ ਹੋਇਆ ਹੈ। ਕਿਸਾਨ ਬੀਟੀ ਬੀਜਾਂ ਲਈ ਡੀਲਰਾਂ ਕੋਲ ਗੇੜੇ ਮਾਰਨ ਲੱਗੇ ਹਨ। ਰਾਸ਼ੀ ਕੰਪਨੀ Cheap nba Jerseys ਦੇ ਬੀਟੀ ਬੀਜ ‘ਰਾਸ਼ੀ-773’ ਅਤੇ ‘ਰਾਸ਼ੀ 776’ ਦੀ ਕਿਸਾਨਾਂ ਵਿੱਚ ਕਾਫ਼ੀ ਮੰਗ ਹੈ।