• Home »
  • ਖਬਰਾਂ
  • » ਭਾਰਤ ਵਾਸੀਓ! ਹੁਣ ਮੈਰਿਜ ਸਰਟੀਫਿਕੇਟ ਨਾਲ ਲੈ ਕੇ ਘੁੰਮਿਆ ਕਰੋ..

ਭਾਰਤ ਵਾਸੀਓ! ਹੁਣ ਮੈਰਿਜ ਸਰਟੀਫਿਕੇਟ ਨਾਲ ਲੈ ਕੇ ਘੁੰਮਿਆ ਕਰੋ..

-ਪੰਜਾਬੀਲੋਕ ਬਿਊਰੋ
ਜੇ ਤੁਸੀਂ ਭਾਰਤ ਵਿੱਚ ਆਪਣੀ ਬੀਵੀ ਨਾਲ ਵੀ ਕਿਧਰੇ ਜਾ ਰਹੇ ਹੋ ਤਾਂ ਭਾਈ ਮੈਰਿਜ ਸਰਟੀਫਿਕੇਟ ਨਾਲ ਰੱਖਿਆ ਕਰੋ, wholesale nfl jerseys ਫੇਰ ਨਾ ਆਖਿਓ Cheap Jerseys ਦੱਸਿਆ ਨਹੀਂ..
ਆਹ ਜੋਧਪੁਰ ਦੀ ਸੁਣ ਲਓ, ਸਰਕਾਰ ਐਥੇ ਵੀ ਭਾਜਪਾ custom jerseys ਦੀ ਐ.. ਜੋਧਪੁਰ circulan ਵਿੱਚ ਇਕ ਜੋੜਾ ਫਿਲਮ ਦੇਖ ਕੇ ਘਰ ਵਾਪਸ ਜਾ ਰਿਹਾ ਸੀ ਕਿ ਪੁਲਿਸ ਨੇ ਰੋਕ ਲਿਆ, ਪੁੱਛਗਿੱਛ ਕੀਤੀ ਕਿ ਆਪਸੀ ਰਿਸ਼ਤਾ ਕੀ ਹੈ, ਜੋੜੇ ਵਲੋਂ ਪਤੀ ਪਤਨੀ ਕਹਿਣ ‘ਤੇ ਵੀ ਪੁਲਿਸ ਨੂੰ ਯਕੀਨ ਨਹੀਂ ਆਇਆ, ਤੇ ਮੈਰਿਜ ਸਰਟੀਫਿਕੇਟ ਮੰਗ ਲਿਆ, ਹੁਣ cheap nfl jerseys shop ਇਹੋ ਜਹਾ ਕੋਈ ਨਿਯਮ ਮੋਦੀ ਸਰਕਾਰ ਨੇ ਐਲਾਨ ਤਾਂ ਕੀਤਾ ਨਹੀਂ ਕਿ ਹਰ ਵਿਆਹਿਆ ਜੋੜਾ ਮੈਰਿਜ ਸਰਟੀਫਿਕੇਟ ਨਾਲ ਲੈ ਕੇ ਘੁੰਮੇ ਨਹੀਂ ਤਾਂ ਐਂਟੀ ਰੋਮੀਓ ਸਕੂਐਡ ਵਾਲੇ ray ban outlet ਕਿਤੇ ਵੀ ਘੇਰ ਸਕਦੇ ਨੇ। ਉਕਤ ਜੋੜੇ ਕੋਲ ਸਰਟੀਫਿਕੇਟ ਕਿੱਥੋਂ ਹੋਣਾ ਸੀ, ਸੋ ਪੁਲਿਸ ਵਾਲਿਆਂ ਦਾ ਤਾਂ ਕਹਿਰ ਵਰ ਪਿਆ, ਜੋੜੇ ਦੀ ਕੁੱਟਮਾਰ ਕੀਤੀ ਗਈ, ਮਹਿਲਾ ਨੂੰ ਵਾਲ਼ਾਂ ਤੋਂ ਫੜ ਕੇ ਧੂਹਿਆ ਗਿਆ। ਜ਼ਬਰਸਦਤੀ ਦੋਵਾਂ ਨੂੰ ਪੁਲਿਸਵਾਲੀ ਗੱਡੀਵਿੱਚ ਵਾੜਿਆ ਜਾਣ ਲੱਗਿਆ, ਪਰ ਜਿਵੇਂ ਕਿਵੇਂ ਉਹ ਛੁੱਟ ਕੇ ਘਰ ਪੁੱਜੇ ਤੇ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ, ਸਾਰੀ ਵਾਰਦਾਤ ਸੀ ਸੀ ਟੀਵੀ ਵਿੱਚ ਕੈਦ ਹੋਈ ਹੈ, ਪਰ ਫੇਰ ਵੀ ਮੁਲ਼ਜ਼ਮ ਪੁਲਿਸੀਏ ਗਲਤੀ ਮੰਨਣ ਦੀ ਥਾਂ ਉਕਤ ਜੋੜੇ ਨੂੰ ਹੀ ਦੋਸ਼ੀ ਠਹਿਰਾਅ ਰਹੇ ਨੇ।