• Home »
  • ਖਬਰਾਂ
  • » ਅਵਾਰਾ ਕੁੱਤਿਆਂ ਦਾ ਕਹਿਰ ਜਾਰੀ, ਬੱਚੀ ਨੂੰ ਵੱਢਿਆ

ਅਵਾਰਾ ਕੁੱਤਿਆਂ ਦਾ ਕਹਿਰ ਜਾਰੀ, ਬੱਚੀ ਨੂੰ ਵੱਢਿਆ

-ਪੰਜਾਬੀਲੋਕ ਬਿਊਰੋ
ਅਵਾਰਾ ਕੁੱਤਿਆਂ ਦਾ ਕਹਿਰ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਕੱਲ ਖਬਰ ਸੀ ਕਿ ਬਟਾਲਾ ਸ਼ਹਿਰ ਵਿੱਚ ਕੁੱਤਿਆਂ ਨੇ 50 ਲੋਕਾਂ ਨੂੰ ਵੱਢ ਦਿੱਤਾ।
ਅੱਜ ਤਰਨਤਾਰਨ ਤੋਂ ਖਬਰ ਆਈ ਹੈ ਕਿ ਇਥੇ ਪਿੰਡ ਭੁੱਲਰ ਵਿੱਚ ਸਕੂਲ ਤੋਂ ਘਰ ਵਾਪਸ ਜਾ ਰਹੀ 10 ਸਾਲਾ wholesale nfl jersyes ਬੱਚੀ ‘ਤੇ ਹਮਲਾ ਕਰ ਦਿੱਤਾ, ਬੱਚੀ ਨੂੰ ਬੁਰੀ ਤਰਾਂ ਚੱਕ ਵੱਢ ਦਿੱਤੇ, ਗੰਭੀਰ ਹਾਲਤ ਵਿੱਚ ਬੱਚੀ ਸਰਕਾਰੀ ਹਸਪਤਾਲ ਦਾਖਲ ਕਰਵਾਈ ਗਈ ਹੈ।
ਇਲਾਕੇ ਵਿੱਚ ਅਵਾਰਾ ਕੁੱਤਿਆਂ ਵਲੋਂ ਰਾਹਗੀਰਾਂ ਨੂੰ ਵੱਢਣ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਨੇ, ਪਰ ਪ੍ਰਸ਼ਾਸਨ ਦੀ ਘੇਸਲੀ ਨੀਂਦ ਨਹੀਂ ਟੁੱਟੀ।
ਇਥੇ ਪਿੰਡ cheap football jerseys ਕੈਰੋਂਵਾਲ ਦੇ ਇਕ ਬੱਚੇ ਨੂੰ 17 ਫਰਵਰੀ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਪਰ ਫੇਰ ਵੀ Disney ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ ਰਕੇਸ਼ ਕੁਮਾਰ ਨੇ ਕਿਹਾ ਹੈ ਕਿ ਜੇ ਪਿੰਡਾਂ ਦੀਆਂ ਪੰਚਾਇਤਾਂ ਤੇ ਲੋਕ ਅਵਾਰਾ ਕੁੱਤਿਆਂ ਨੂੰ ਫੜ ਕੇ ਸਾਡੇ ਕੋਲ ਲਿਆਉਣਗੇ ਤਾਂ ਅਸੀਂ ਨਸਬੰਦੀ ਕਰ ਦਿਆਂਗੇ, ਹੋਰ ਅਸੀਂ ਕੁਝ ਨਹੀਂ ਕਰ ਸਕਦੇ। ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਨੇ ਵੀ ਇਹ ਕਿਹਾ ਹੈ ਕਿ ਪੰਚਾਇਤਾਂ ਤੇ ਲੋਕ ਸਹਿਯੋਗ ਕਰਨ।
ਪਰ ਐਨੇ ਖੂੰਖਾਰ ਕੁੱਤਿਆਂ ਨੂੰ ਆਮ ਲੋਕ ਫੜਨ ਵੀ ਤਾਂ ਕਿਵੇਂ ਫੜਨ? ਨਗਰ ਕੌਂਸਲਾਂ ਕੋਲ ਤਾਂ ਡੌਗ ਕੈਚਰ ਹੁੰਦੇ ਨੇ, ਜੋ ਸਿਖਲਾਈ ਹਾਸਲ Cheap Oakleys Sunglasses ਕਰਦੇ ਨੇ, ਹੁਣ ਬਹਾਨੇ ਘੜੇ ਜਾ ਰਹੇ ਨੇ ਤੇ ਜ਼ਿਮੇਵਾਰੀ ਤੋਂ ਭੱਜਿਆ ਜਾ ਰਿਹਾ ਹੈ।
ਮੋਹਾਲੀ ਵਿੱਚ ਵੀ ਅਵਾਰਾ ਕੁੱਤਿਆਂ ਨੇ ਪਿਛਲੇ ਦਿਨੀਂ ਕਈ ਰਾਹਗੀਰਾਂ ਨੂੰ ਵੱਢਿਆ ਸੀ, ਕਈ ਬੱਚੇ ਇਹਨਾਂ ਦੇ ਹਮਲੇ ਦਾ ਸ਼ਿਕਾਰ ਹੋਏ ਨੇ, ਇਥੇ ਵੀ ਲੋਕਾਂ ਦਾ ਗੁੱਸਾ ਸਿਖਰ ‘ਤੇ ਹੈ,. ਨਗਰ ਕੌਂਸਲ ਨੂੰ ਜਲਦੀ ਮਸਲੇ ਦਾ ਹੱਲ ਕਰਨ cheap jordans for sale ਨੂੰ ਕਿਹਾ ਗਿਆ ਹੈ, ਨਹੀਂ ਤਾਂ ਲੋਕ ਤਿੱਖਾ ਸੰਘਰਸ਼ ਵਿੱਢਣਗੇ। ਮੋਹਾਲੀ ਵਾਸੀਆਂ ਨੇ ਪ੍ਰਸ਼ਾਸਨ ਕੋਲ ਅਵਾਰਾ cheap jordans online ਕੁੱਤਿਆਂ ਦੀ ਸਮੱਸਿਆ ਦੀ ਸ਼ਿਕਾਇਤ ਕਰਦਿਆਂ ਕਿਹਾ ਹੈ ਕਿ ਹਾਲ ਇਹ ਹੋ ਚੁੱਕਿਆ ਹੈ ਕਿ ਸੈਰ ਕਰਨ ਲਈ ਵੀ ਲੋਕਾਂ ਨੂੰ ਕਾਰਾਂ ਵਿੱਚ ਜਾਣਾ ਪੈਂਦਾ ਹੈ।