• Home »
  • ਖਬਰਾਂ
  • » ’84 ਕਤਲੇਆਮ ਦੇ ਪੰਜ ਕੇਸ ਦੁਬਾਰਾ ਖੋਲੇ

’84 ਕਤਲੇਆਮ ਦੇ ਪੰਜ ਕੇਸ ਦੁਬਾਰਾ ਖੋਲੇ

-ਪੰਜਾਬੀਲੋਕ ਬਿਊਰੋ
ਦਿੱਲੀ ਹਾਈ ਕੋਰਟ ਨੇ 1984 ਸਿੱਖ ਕਤਲੇਆਮ ਨਾਲ ਸਬੰਧਤ ਪੰਜ ਕੇਸਾਂ ਨੂੰ ਦੁਬਾਰਾ ਖੋਲਿਆ ਹੈ। Baratas Replicas Ray Ban ਇਹ ਕੇਸ 1986 ‘ਚ ਬੰਦ ਕਰ ਦਿੱਤੇ ਗਏ ਸਨ। ਜਾਂਚ ਕਮੇਟੀ ਨੇ ਅਦਾਲਤ ਨੂੰ ਦੱਸਿਆ ਹੈ ਕਿ ਚਸ਼ਮਦੀਦ ਗਵਾਹਾਂ ਤੋਂ ਪੁੱਛ-ਗਿੱਛ ਹੀ ਨਹੀਂ ਕੀਤੀ ਗਈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 1984 ਦੇ ਸਿੱਖ-ਵਿਰੋਧੀ ਦੰਗਿਆਂ ਦੇ ਮਾਮਲਿਆਂ ਨਾਲ ਜੁੜੀਆਂ 190 ਤੋਂ ਵੱਧ ਫਾਈਲਾਂ ਪੇਸ਼ ਕਰਨ ਦੇ ਹੁਕਮ ਦਿੱਤੇ cheap nfl jerseys ਸਨ। ਜਸਟਿਸ ਏ. ਕੇ. ਸੀਕਰੀ Cheap Oakleys ਦੀ ਪ੍ਰਧਾਨਗੀ ਵਾਲੀ ਬੈਂਚ ਨੇ ਵਿਸ਼ੇਸ਼ ਜਾਂਚ ਟੀਮ ray ban sunglasses sale (ਐੱਸ. ਆਈ. ਟੀ.) ਵਲੋਂ ਦੱਸੇ ਗਏ 293 ਵਿਚੋਂ 190 ਤੋਂ ਵਧ ਮਾਮਲਿਆਂ ਦੀਆਂ ਫਾਈਲਾਂ ਬੰਦ ਕੀਤੇ ਜਾਣ ‘ਤੇ ਡੂੰਘੀ ਚਿੰਤਾ “El ਪ੍ਰਗਟਾਉਂਦੇ ਹੋਏ ਕੇਂਦਰ ਸਰਕਾਰ ਨੂੰ ਸਾਰੀਆਂ ਬੰਦ ਕੀਤੀਆਂ ਗਈਆਂ ਫਾਈਲਾਂ wholesale nfl jerseys ਆਉਣ ਵਾਲੀ 25 ਅਪ੍ਰੈਲ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ।