• Home »
  • ਖਬਰਾਂ
  • » ਯੋਗੀ ਜ਼ਿੰਦਾਬਾਦ ਕਹਿਣ ‘ਤੇ ਸਪਾ ਨੇਤਾ ਨੇ ਮੁੰਡੇ ਨੂੰ ਮਾਰੀ ਗੋਲ਼ੀ

ਯੋਗੀ ਜ਼ਿੰਦਾਬਾਦ ਕਹਿਣ ‘ਤੇ ਸਪਾ ਨੇਤਾ ਨੇ ਮੁੰਡੇ ਨੂੰ ਮਾਰੀ ਗੋਲ਼ੀ

-ਪੰਜਾਬੀਲੋਕ ਬਿਊਰੋ
ਯੂ ਪੀ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨੂੰ ਕਰਾਰੀ ਹਾਰ The  ਦਾ ਸਾਹਮਣਾ ਕਰਨਾ ਪਿਆ ਤੇ ਭਾਜਪਾ ਨੇ ਸ਼ਾਨਦਾਰ ਤਰੀਕੇ ਨਾਲ ਜਿੱਤ ਕੇ ਯੋਗੀ ਅਦਿਤਯਾਨਾਥ ਵਰਗੇ ਕੱਟੜਪੰਥੀ ਦੇ ਹੱਥ ਸੂਬੇ ਦੀ ਵਾਗਡੋਰ ਫੜਾ ਦਿੱਤੀ। ਸੂਬੇ ਵਿੱਚ ਬੇਹੱਦ ਤਣਾਅ ਪੱਸਰਿਆ ਹੋਇਆ ਹੈ। cheap authentic jordans ਇਥੇ ਮੁਰਾਦਾਬਾਦ ਵਿੱਚ ਭਾਜਪਾ ਨੇਤਾ ਦਾ 17 ਸਾਲਾ ਭਰਾ ਯੋਗੀ ਅਦਿਤਯਾਨਾਥ ਜ਼ਿੰਦਾਬਾਦ ਦੇ ਨਾਅਰੇ ਲਾ ਰਿਹਾ ਸੀ ਕਿ ਓਥੋਂ ਲੰਘ ਰਹੇ ਸਮਾਜਵਾਦੀ ਪਾਰਟੀ ਦੇ ਨੇਤਾ ਸ਼ਿਸੂਪਾਲ ਸਿੰਘ ਨੇ Wholesale NFL Jerseys ਉਸ ਨੂੰ ਗੋਲ਼ੀ ਮਾਰ ਕੇ ਉਸ ਦੀ ਜਾਨ ਲੈ ਲਈ। ਤੇ ਫਰਾਰ ਹੋ ਗਿਆ। ਪੁਲਿਸ cheap oakleys ਨੇ ਕੇਸ ਦਰਜ ਕਰ ਲਿਆ ਹੈ ਤੇ ਕਿਹਾ ਹੈ ਕਿ ਸਿਰਫ ਨਾਅਰੇ oakley sunglasses outlet ਮਾਰਨ ਕਰਕੇ ਸਿ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ,ਬਲਕਿ ਇਹ ਚੋਣਾਵੀਂ ਰੰਜ਼ਿਸ਼ ਕਰਕੇ ਵਾਪਰਿਆ ਮਾਮਲਾ ਹੈ।