• Home »
  • ਖਬਰਾਂ
  • » ਐਸ ਪੀ ਨੇ ਅਸ਼ਲੀਲ ਵੀਡੀਓ ਗਰੁੱਪ ‘ਚ ਭੇਜਤੀ!!

ਐਸ ਪੀ ਨੇ ਅਸ਼ਲੀਲ ਵੀਡੀਓ ਗਰੁੱਪ ‘ਚ ਭੇਜਤੀ!!

-ਪੰਜਾਬੀਲੋਕ ਬਿਊਰੋ
ਪੁਲਿਸ ਦੇ ਕਾਰਨਾਮੇ ਤਾਂ ਹੋਰ ਵੀ ਬੜੇ ਨੇ.. ਇਕ ਮੋਹਾਲੀ ਤੋਂ ਹੈ। ਇਥੇ ਐਸ ਪੀ ਸਿਟੀ ਪਰਮਿੰਦਰ ਸਿੰਘ ਭੰਡਾਲ ਦੇ ਮੋਬਾਇਲ ਫੋਨ ਤੋਂ ਇਕ ਅਸ਼ਲੀਲ ਵੀਡੀਓ ਪ੍ਰੈਸ, cheap jerseys china ਪੁਲਿਸ ਐਂਡ ਪਾਲਿਟੀਸ਼ਨਜ਼ ਗਰੁੱਪ ਵਿੱਚ ਸ਼ੇਅਰ ਕਰ ਦਿੱਤੀ ਗਈ, ਹੰਗਾਮਾ ਹੋਇਆ ਤਾਂ ਜਨਾਬ ਅਫਸਰ ਜੀ ਆਂਹਦੇ ਮੈਂ ਤਾਂ ਬਾਥਰੂਮ ਵਿੱਚ ਸੀ, ਮੇਰੇ ਦੋਸਤ ਦੇ ਬੱਚਿਆਂ ਨੇ ਪਤਾ ਨਹੀਂ ਕਿੱਥੋਂ ਇਹ ਵੀਡੀਓ ਡਾਊਨਲੋਡ ਕੀਤੀ, ਤੇ ਗਰੁੱਪ ਵਿੱਚ ਭੇਜ ਦਿੱਤੀ। cheap China Jerseys ਤੇ ਜਨਾਬ ਨੇ ਸੌਰੀ ਵੀ ਕਿਹਾ ਹੈ , ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ Cheap Jordan Shoes ਉਹਨਾਂ ‘ਤੇ ਕੇਸ ਵੀ ਦਰਜ ਹੋ ਸਕਦਾ ਹੈ।
ਦੂਜੇ ਪਾਸੇ ਗਰੁੱਪ ਦੇ ਵੱਡੀ cheap football jerseys ਗਿਣਤੀ ਮੈਂਬਰ ਜਿਹਨਾਂ ਵਿੱਚ ਪੱਤਰਕਾਰ, ਪੁਲਿਸ ਅਫਸਰ ਤੇ ਲੀਡਰ ਲੋਕ ਸ਼ਾਮਲ สงขลาอะควาเรี่ยม ਨੇ ਉਹ ਐਸ ਪੀ ਦਾ ਸਾਥ ਦੇ ਰਹੇ ਨੇ , ਕਿਹਾ ਜਾ ਰਿਹਾ ਹੈ ਕਿ ਗਲਤੀ ਹੋ ਜਾਂਦੀ ਹੈ, ਇਸ ਮੁੱਦੇ ਨੂੰ ਬਹੁਤਾ ਨਾ ਉਛਾਲਿਆ ਜਾਵੇ।
ਜਿਸ ਗਰੁੱਪ ਵਿੱਚ ਇਹ ਵੀਡੀਓ ਭੇਜੀ ਗਈ, ਉਹ ਗਰੁੱਪ ਪੁਲਿਸ ਨੇ ਕੋਈ  ਵੀ ਵੱਡੀ ਜਾਣਕਾਰੀ ਸਾਂਝੀ ਕਰਨ ਲਈ ਬਣਾਇਆ ਹੈ।
ਇਹ ਉਹੀ ਅਫਸਰ ਹੈ, ਜੀਹਦੇ ਕੋਲ ਪਹਿਲਾਂ   ਏਕਮ ਮਰਡਰ ਕੇਸ ਦੀ ਜਾਂਚ ਸੀ, ਪਰ ਏਕਮ ਦੇ ਪਰਿਵਾਰ ਵਲੋਂ ਵਿਰੋਧ ਜਤਾਉਣ ਮਗਰੋਂ ਉਹਨਾਂ ਤੋਂ ਇਹ ਕੇਸ ਵਾਪਸ ਲੈ ਲਿਆ ਗਿਆ cheap nfl jerseys ਸੀ।