• Home »
  • ਖਬਰਾਂ
  • » ਪੈਲੇਟ ਗੰਨ ਦੀ ਥਾਂ ਬਦਬੂਦਾਰ ਪਾਣੀ ਦਾ ਮਸ਼ਵਰਾ ਦਿੱਤਾ ਕੋਰਟ ਨੇ

ਪੈਲੇਟ ਗੰਨ ਦੀ ਥਾਂ ਬਦਬੂਦਾਰ ਪਾਣੀ ਦਾ ਮਸ਼ਵਰਾ ਦਿੱਤਾ ਕੋਰਟ ਨੇ

-ਪੰਜਾਬੀਲੋਕ ਬਿਊਰੋ
ਜੰਮੂ-ਕਸ਼ਮੀਰ ਵਿੱਚ ਫਰਜ਼ੀ ਪੁਲਿਸ ਮੁਕਾਬਲਿਆਂ ਖਿਲਾਫ ਰੋਸ ਵਿਖਾਵਾ ਕਰ ਰਹੇ ਆਮ ਲੋਕਾਂ ‘ਤੇ ਪੈਲੇਟ ਗੰਨ ਨਾਲ ਕੀਤੇ ਜਾ ਰਹੇ ਹਮਲਿਆਂ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਹੈ, ਕੱਲ ਕੋਰਟ ਨੇ ਕੇਂਦਰ ਸਰਕਾਰ ਤੋਂ ਇਸ ਮੁੱਦੇ ‘ਤੇ ਜੁਆਬ ਤਲਬੀ ਕੀਤੀ ਸੀ, ਕੇਂਦਰ ਨੇ ਪੈਲੇਟ ਗੰਨ ਦੀ ਵਰਤੋਂ cheap MLB Jerseys ਦੇ ਹੱਕ ਵਿੱਚ ਫਤਵਾ ਦਿੱਤਾ ਹੈ ਕਿ ਦੇਸ਼ ਦੀ ਏਕਤਾ ਅਖੰਡਤਾ ਦਾ ਸਵਾਲ ਹੈ, ਇਸ ਕਰਕੇ ਪੈਲੇਟ ਗੰਨ ਵਰਤੀ ਜਾ ਰਹੀ ਹੈ। ਪਰ ਕੋਰਟ ਨੇ ਇਸ ਦੀ ਥਾਂ ਬੁਦਬੂਦਾਰ ਪਾਣੀ ਵਰਤਣ ਦਾ ਬਦਲ ਸੁਝਾਇਆ ਹੈ। ਪਰ ਸਰਕਾਰ ਦਾ ਕਹਿਣਾ ਹੈ ਕਿ ਸੁਰੱਖਿਆ ਬਲ ਕਿਹੜਾ ਹਥਿਆਰ ਚਲਾਉਣਗੇ, ਇਹ ਤੈਅ ਕਰਨਾ ਕੋਰਟ ਦਾ ਕੰਮ ਨਹੀਂ ਹੈ। ਸਰਕਾਰ ਨੇ ਇਹ ਵੀ Cheap Jordans ਦਾਅਵਾ ਕੀਤਾ ਹੈ ਕਿ ਜੰਮੂ-ਕਸ਼ਮੀਰ ਵਿੱਚ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਹਰ ਰੋਜ਼ 50 ਹਮਲੇ ਹੋ ਰਹੇ ਨੇ, ਹੁਣ ਤੱਕ 3 ਹਜ਼ਾਰ ਤੋਂ ਜ਼ਿਆਦਾ ਜਵਾਨ ਲੋਕਾਂ ਦੇ ਪਥਰਾਅ ਕਾਰਨ ਜ਼ਖਮੀ ਹੋ ਚੁੱਕੇ ਨੇ, ਇਸੇ ਕਰਕੇ ਪੈਲੇਟ ਗੰਨ ਜ਼ਰੂਰੀ ਹੈ, ਤਾਂ ਜੋ ਜਨਤਾ ਦੀ ਹਿੰਸਾ ਨੂੰ ਰੋਕਿਆ cheap jerseys china ਜਾ ਸਕੇ।
ਸੂਬੇ ਵਿੱਚ ਘੱਟਗਿਣਤੀ ਦਾ ਦਰਜਾ ਕਿਸ ਨੂੰ ਮਿਲੇ, ਇਸ ‘ਤੇ ਵੀ ਸਵਾਲ ਉਠ ਰਹੇ ਨੇ, ਤੇ ਕੋਰਟ ਨੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਮਿਲ ਬੈਠ ਕੇ ਇਸ ਸਵਾਲ Prix ਦਾ ਹੱਲ ਕਰਨ ਨੂੰ ਕਿਹਾ ਹੈ ਕਿ ਜੰਮੂ-ਕਸ਼ਮੀਰ ਵਿੱਚ ਘੱਟਗਿਣਤੀ ਕੌਣ ਨੇ, 68 ਫੀਸਦੀ ਮੁਸਲਮ, ਜਾਂ ਫੇਰ 32 ਫੀਸਦੀ ਹਿੰਦੂ, ਸਿੱਖ, ਬੋਧੀ ਆਦਿ?? ਇਸ ਦੀ ਰਿਪੋਰਟ jordan retro 1 ਚਾਰ ਹਫਤਿਆਂ ਵਿੱਚ ਦੇਣ ਨੂੰ ਕਿਹਾ ਹੈ।
ਦੂਜੇ ਪਾਸੇ ਜੰਮੂ-ਕਸ਼ਮੀਰ ਵਿੱਚ ਕੀ ਹੋ ਵਾਪਰ ਰਿਹਾ ਹੈ ਇਸ ਦੀ ਕਦੇ ਕਿਸੇ ਮੀਡੀਆ ਹਲਕੇ ਨੇ ਕੋਈ ਖਬਰ ਸਾਂਝੀ ਨਹੀਂ ਕੀਤੀ।