• Home »
  • ਖਬਰਾਂ
  • » ਨਸ਼ੇ ਦੀ ਓਵਰਡੋਜ਼ ਨਾਮ ਗੱਭਰੇਟ ਦੀ ਮੌਤ ਦਾ ਮਾਮਲਾ

ਨਸ਼ੇ ਦੀ ਓਵਰਡੋਜ਼ ਨਾਮ ਗੱਭਰੇਟ ਦੀ ਮੌਤ ਦਾ ਮਾਮਲਾ

ਨਾਈਜੀਰੀਆਈ ਵਿਦਿਆਰਥੀਆਂ ‘ਤੇ ਹਮਲੇ ਦੇ ਦੋਸ਼ ‘ਚ ਪੰਜ ਗ੍ਰਿਫਤਾਰ
-ਪੰਜਾਬੀਲੋਕ ਬਿਊਰੋ
ਯੂ ਪੀ ਦੇ ਗੌਤਮਨਗਰ ਵਿੱਚ 2 ਦਿਨ ਪਹਿਲਾਂ ਡਰੱਗ ਦੀ ਓਵਰਡੋਜ਼ ਨਾਲ 12ਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਮੌਤ ਹੋ ਗਈ, ਜਿਸ ਨੂੰ ਲੈ ਕੇ ਸਥਾਨਕ ਲੋਕ ਤੇ ਹਿੰਦੂਤਵੀ ਜਥੇਬੰਦੀਆਂ ਨਾਈਜੀਰੀਆਈ ਲੋਕਾਂ ਨੂੰ ਜ਼ਿਮੇਵਾਰ ਠਹਿਰਾਅ ਰਹੇ ਨੇ। ਗ੍ਰੇਟਰ ਨੋਇਡਾ ਵਿੱਚ ਨਸ਼ੇ ਨਾਲ ਮੁੰਡੇ ਦੀ ਮੌਤ ਹੋਣ ਦੇ ਰੋਸ ਤੇ ਅਫਸੋਸ ਵਜੋਂ ਕੁਝ ਲੋਕ cheap authentic jordans ਕੈਂਡਲ ਮਾਰਚ ਕੱਢ ਰਹੇ ਸਨ ਕਿ ਕੁਝ ਸ਼ਾਰਰਤੀ ਅਨਸਰਾਂ ਨੇ ਕੋਲੋਂ ਲੰਘ ਰਹੇ ਤਿੰਨ ਨਾਈਜੀਰੀਅਨ nba jerseys sales ਮੂਲ ਦੇ ਵਿਦਿਆਰਥੀਆਂ ‘ਤੇ ਹਮਲਾ ਕਰ ਦਿੱਤਾ, ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ, ਤਾਂ ਭੀੜ ਵਿੱਚ ਭਾਜੜ ਮੱਚ ਗਈ, ਕੁਝ ਲੋਕ ਭਾਜੜ ਕਾਰਨ ਵੀ ਜ਼ਖਮੀ ਹੋਏ ਨੇ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਘਟਨਾ ਦਾ ਪਤਾ ਲੱਗਦਿਆਂ ਹੀ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਯਾਨਾਥ ਨਾਲ ਗੱਲ ਕੀਤੀ, ਜਿਹਨਾਂ ਨੇ ਮਾਮਲੇ ਦੀ ਜਾਂਚ ਪੜਤਾਲ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ, ਪਰ ਇਥੇ ਪੜ ਰਹੇ ਅਫਰੀਕੀ ਤੇ ਹੋਰ ਕੌਮਾਂ ਨਾਲ ਸੰਬੰਧਤ ਵਿਦਿਆਰਥੀਆਂ ਵਿੱਚ ਖੌਫ ਦਾ ਮਹੌਲ ਹੈ।
ਨਾਈਜੀਰੀਆਈ ਵਿਦਿਆਰਥੀਆਂ ‘ਤੇ Hacked ਹਮਲੇ ਦੇ ਦੋਸ਼ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਯੂ ਪੀ ਵਿੱਚ ਯੋਗੀ ਅਦਿਤਯਾਨਾਥ ਸਰਕਾਰ ਬਣਨ ਤੋਂ ਹੀ ਬੇਚੈਨੀ ਦਾ ਆਲਮ ਹੈ। ਇਥੇ ਬੁੱਚੜਖਾਨਿਆਂ ਤੇ ਮੀਟ ਮੱਛੀ ਵੇਚਣ ਵਾਲੇ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਵਿੱਚ ਕਾਰਵਾਈ ਦਾ ਖੌਫ ਪਾਇਆ ਜਾ ਰਿਹਾ ਹੈ। ਐਂਟੀ ਰੋਮੀਓ ਸਕੁਐਡ ਵਲੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਤੇ ਹੁਣ ਨਾਈਜੀਰੀਆਈ ਪਾੜਿਆਂ ‘ਤੇ ਹਮਲਾ ਹੋ ਗਿਆ, ਸਾਰੇ ਹਾਲਾਤਾਂ ‘ਤੇ ਸਿਆਸੀ ਖੇਮੇ ਵਿੱਚ ਬਹਿਸ ਛਿੜੀ ਹੋਈ ਹੈ। ਚਿੰਤਨ ਚੱਲ ਰਿਹਾ ਹੈ। ਪੱਛਮੀ ਬੰਗਾਲ ਦੀ ਸੀ ਐਮ ਬੀਬੀ ਮਮਤਾ ਬੈਨਰਜੀ ਨੇ ਯੂ ਪੀ ਦੀਆਂ ਹਾਲੀਆ ਘਟਨਾਵਾਂ ‘ਤੇ ਫਿਕਰਮੰਦੀ ਜ਼ਾਹਰ ਕੀਤੀ ਹੈ ਤੇ ਕਿਹਾ ਹੈ ਕਿ ਸਭ ਕਾ ਸਾਥ ਸਭ ਕਾ ਵਿਕਾਸ ਨਾਅਰੇ ਨੂੰ ਅਰਥ ਭਰਪੂਰ ਬਣਾਉਣ ਲਈ ਸਭ ਨੂੰ ਨਾਲ ਲੈ ਕੇ ਕੰਮ ਕਰਨਾ ਚਾਹੀਦਾ ਹੈ।
ਯਾਦ ਰਹੇ ਯੂ ਪੀ ਵਿੱਚ ਮਾਸ ਦੇ ਵਪਾਰੀ ਕੱਲ ਤੋਂ ਹੜਤਾਲ ‘ਤੇ ਹਨ, ਜੋ ਬੁੱਚੜਖਾਨੇ ਬੰਦ ਕਰਨ ਦਾ ਵਿਰੋਧ ਕਰ ਰਹੇ ਹਨ।