• Home »
  • ਖਬਰਾਂ
  • » ਨਸ਼ਾ ਮੁਕਾਉਣ ਲਈ ਟਾਸਕ ਫੋਰਸ ਨੂੰ ਦਿੱਤੇ ਸਾਰੇ ਅਧਿਕਾਰ

ਨਸ਼ਾ ਮੁਕਾਉਣ ਲਈ ਟਾਸਕ ਫੋਰਸ ਨੂੰ ਦਿੱਤੇ ਸਾਰੇ ਅਧਿਕਾਰ

-ਪੰਜਾਬੀਲੋਕ ਬਿਊਰੋ
ਕੈਪਟਨ ਅਮਰਿੰਦਰ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਖਾਧੀ ਸੀ ਕਿ ਉਹ ਸੀ ਐਮ ਬਣਦਿਆਂ ਹੀ ਚਾਰ ਹਫਤਿਆਂ ਵਿੱਚ ਨਸ਼ਾ ਮੁਕਾਅ ਦੇਣਗੇ.. Fake Ray Bans ਕੈਪਟਨ ਸਰਕਾਰ ਨੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਵੀ ਹੈ, ਤੇ ਕੱਲ ਟਾਸਕ ਫੋਰਸ ਨਾ ਮੀਟਿੰਗ ਕੀਤੀ ਤੇ ਨਿਰਦੇਸ਼ ਦਿੱਤੇ ਕਿ ਇਕ ਮਹੀਨੇ ਦੇ ਅੰਦਰ ਭਾਵ ਚਾਰ ਹਫਤਿਅੰ ਦੇ ਅੰਦਰ ray ban sale ਨਸ਼ਾ ਖਤਮ ਕਰਨ ਲਈ ਕਦਮ ਚੁੱਕੇ ਜਾਣ, ਟਾਸਕ ਫੋਰਸ ਨੂੰ ਨਸ਼ਾ ਖਤਮ ਕਰਨ ਲਈ ਕੁਝ ਵੀ ਕਰਨ ਗੁਜ਼ਰਨ ਦੀ ਖੁੱਲੀ ਛੂਟ ਦੇ ਦਿੱਤੀ ਹੈ। ਟਾਸਕ ਫੋਰਸ ਦੇ ਚੀਫ ਏ ਡੀ ਜੀ ਪੀ ਹਰਪ੍ਰੀਤ ਸਿੱਧੂ ਨੂੰ ਲਾਇਆ ਗਿਆ ਹੈ।
ਇਸ ਤੋਂ ਪਹਿਲਾਂ cheap oakleys sunglasses ਕੈਪਟਨ wholesale nfl jerseys ਸਾਹਿਬ ਹਰੇਕ ਜ਼ਿਲੇ ਦੇ ਡੀ ਸੀ ਤੇ ਐਸ ਐਸ ਪੀ ਨੂੰ ਕਹਿ ਚੁੱਕੇ ਨੇ ਕਿ ਜੇ ਕਿਤੇ ਨਸ਼ਾ ਫੜਿਆ ਗਿਆ ਤਾਂ Wholesale Jerseys ਇਸ ਦੀ ਜ਼ਿਮੇਵਾਰੀ ਅਫਸਰਸ਼ਾਹੀ ਦੀ ਹੋਵੇਗੀ।