• Home »
  • ਖਬਰਾਂ
  • » ਖਜ਼ਾਨਾ ਖਾਲੀ, ਕੈਪਟਨ ਸਰਕਾਰ ਜ਼ਰਾ ਸਰਫਾ ਕਰੇ-ਰਾਜਪਾਲ

ਖਜ਼ਾਨਾ ਖਾਲੀ, ਕੈਪਟਨ ਸਰਕਾਰ ਜ਼ਰਾ ਸਰਫਾ ਕਰੇ-ਰਾਜਪਾਲ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਖਜ਼ਾਨੇ ਦੀ ਮਾੜੀ ਹਾਲਤ ਤੋਂ ਚਿੰਤਤ ਸੂਬੇ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਕੈਪਟਨ ਸਰਕਾਰ ਨੂੰ ਜ਼ਰਾ ਹੱਥ ਘੁੱਟ ਕੇ ਚੱਲਣ ਦੀ ਸਲਾਹ ਦਿੱਤੀ ਹੈ। ਗਵਰਨਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਹਲਕਾ ਇੰਚਾਰਜਾਂ ਦੇ ਜ਼ਰੀਏ ਪ੍ਰਸ਼ਾਸਨਿਕ ਕੰਮਾਂ ਵਿੱਚ ਸਿਆਸੀ ਦਖਲਅੰਦਾਜ਼ੀ ਬਹੁਤ ਵਧ ਗਈ ਸੀ। ਪੰਜਾਬ ਦੇ ਵਿੱਤੀ ray ban sale ਹਾਲਾਤ ਬਾਰੇ ਗਵਰਨਰ ਨੇ ਕਿਹਾ ਕਿ ਪੰਜਾਬ ਸਰਕਾਰ 13,484 ਕਰੋੜ ਰੁਪਏ ਦੇ ਵਿੱਤੀ ਘਾਟੇ ਨਾਲ ਖਜ਼ਾਨਾ ਖਾਲੀ ਹੈ। ਵਿੱਤੀ NFL Jerseys Cheap ਸਾਲ ਦਾ ਘਾਟਾ 26,801 ਕਰੋੜ ਹੈ। Ray Ban Sunglasses ਵੱਡੇ ਕਰਜ਼ੇ ਲੈਣ ਕਾਰਨ ਸੂਬੇ ‘ਤੇ ਵਿਆਜ਼ ਦਾ ਬੋਝ ਕਾਫੀ ਹੈ ਤੇ ਵਿੱਤੀ ਦਬਾਅ ਨੂੰ ਘੱਟ ਕਰਨ ਲਈ ਸਰਕਾਰ ਨੂੰ ਖਰਚੇ ਕਾਬੂ ਕਰਨੇ ਪੈਣਗੇ।ਗਵਰਨਰ ਨੇ ਕਿਹਾ ਕਿ ਮਾੜੇ ਪ੍ਰਬੰਧਾਂ ਕਾਰਨ ਮੁਲਾਜ਼ਮਾਂ ਦੀ ਤਨਖਾਹ ਦੇ ਭੱਤੇ ਆਦਿ ਦਾ ਬਕਾਇਆ, ਬੁਢਾਪਾ ਪੈਨਸ਼ਨਾਂ ਤੇ ਜਨਤਾ ਨੂੰ ਦਿੱਤੇ ਜਾਣ ਵਾਲੇ ਲਾਭ ਬਕਾਇਆ ਹੋਣ ਕਾਰਨ ਦੇਣਦਾਰੀਆਂ ਬਹੁਤ ਬਾਕੀ ਹਨ। ਗਵਰਨਰ ਨੇ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਨੂੰ ਆਪਣੇ ਵਾਅਦੇ ਮੁਤਾਬਕ ਘਰ-ਘਰ ਵਿੱਚ ਨੌਕਰੀ ਦੇਣ ਦੀ ਪੂਰੀ ਕੋਸ਼ਿਸ਼ ਕਰਨੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖੇ ਗਏ ਮੁੱਖ ਸੰਸਦੀ ਸਕੱਤਰਾਂ ਦਾ ਮੁੱਦਾ ਚੁੱਕਿਆ।
ਕੈਪਟਨ ਨੇ ਕਿਹਾ 3.0 ਕਿ ਅਕਾਲੀ ਸਰਕਾਰ ਨੇ 30 ਮੁੱਖ ਸੰਸਦੀ Cheap Oakleys ਸਕੱਤਰਾਂ ਸਮੇਤ ਹੋਰ ਬਹੁਤ ਸਾਰੀਆਂ ਸਿਆਸੀ ਨਿਯੁਕਤੀਆਂ ਕੀਤੀਆਂ ਸਨ, ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਸੈਸ਼ਨ ਵਿੱਚ ‘ਸੀ ਪੀ ਐਸ ਬਿੱਲ’ ਲਿਆਂਦਾ ਜਾਵੇਗਾ ਤੇ ਉਸ ਤਹਿਤ ਹੀ ਕਾਨੂੰਨੀ ਤਰੀਕੇ ਨਾਲ ਮੁੱਖ ਸੰਸਦੀ ਸਕੱਤਰਾਂ ਦੀ cheap nfl jerseys wholesale ਨਿਯੁਕਤੀ ਕੀਤੀ ਜਾਵੇਗੀ।
ਪੰਜਾਬ ਦੀ ਕੈਪਟਨ ਸਰਕਾਰ ਵਿਕਾਸ, ਸਰਕਾਰ ਦੇ ਸੁਧਾਰ ਤੇ ਪੰਜਾਬ ਦੀ ਵਿੱਤੀ ਸਥਿਤੀ ‘ਤੇ ਵਾਈਟ ਪੇਪਰ ਲੈ ਕੇ ਆਏਗੀ। ਵਾਈਟ ਪੇਪਰ ਆਮ ਆਦਮੀ ਨੂੰ ਸਪਸ਼ਟ ਰੂਪ ਨਾਲ ਵਿਰਾਸਤੀ ਸਥਿਤੀ ਸਬੰਧੀ ਮੌਜੂਦਾ ਸਰਕਾਰ ਜਾਣੂ ਕਰਾਏਗੀ। ਪਿਛਲੇ 10 ਸਾਲਾਂ ‘ਚ ਸੂਬੇ ਦਾ ਕਰਜ਼ ਸਾਲ 2006-7 ਵਿੱਚ 48,344 ਕਰੋੜ ਰੁਪਏ ਸੀ ਜੋ ਹੁਣ 1,82,537 ਕਰੋੜ ਰੁਪਏ ਹੋ ਗਿਆ ਹੈ।