ਗੁਰਦੇਵ ਬਾਦਲ ਦਾ ਦੇਹਾਂਤ

-ਪੰਜਾਬੀਲੋਕ ਬਿਊਰੋ
ਅਕਾਲੀ ਦਲ ray ban outlet ਬਾਦਲ Wholesale nfl Jerseys ਦੇ ਸੀਨੀਅਰ ਨੇਤਾ, ਬਾਦਲ ਪਰਿਵਾਰ ਦੇ ਕਰੀਬੀ ਪੰਜਾਬ ਦੇ ਸਾਬਕਾ ਮੰਤਰੀ ਗੁਰਦੇਵ wholesale nfl jerseys ਸਿੰਘ ਬਾਦਲ ਦਾ ਡੀ.ਐਮ.ਸੀ. ਲੁਧਿਆਣਾ ਵਿਖੇ ਦੇਹਾਂਤ ਹੋ ਗਿਆ। ਉਹ 85 el ਸਾਲ ਦੇ ਸਨ ਤੇ ਕਾਫ਼ੀ ਸਮੇਂ ਤੋਂ ਬਿਮਾਰ ਸਨ। ਜੈਤੋ ਹਲਕੇ ਤੋਂ ਕਈ ਸਾਲ ਤੱਕ ਗੁਰਦੇਵ ਸਿੰਘ ਬਾਦਲ ਵਿਧਾਇਕ ਰਹੇ ਹਨ ਅਤੇ ਇੱਥੋਂ ਹੀ ਜਿੱਤ ਕੇ ਉਹ ਖੇਤੀਬਾੜੀ ਮੰਤਰੀ ਬਣੇ ਸਨ।