ਡੋਡਾ ਨੂੰ ਨਹੀਂ ਮਿਲੀ ਰਾਹਤ

ਸੁਪਰੀਮ ਕੋਰਟ ਵਲੋਂ ਜ਼ਮਾਨਤ ਅਰਜ਼ੀ ਖਾਰਜ
-ਪੰਜਾਬੀਲੋਕ ਬਿਊਰੋ
ਅਕਾਲੀ ਨੇਤਾ ਸ਼ਿਵ ਲਾਲ ਡੋਡਾ ਨੂੰ ਭੀਮ ਸੈਨ ਟਾਂਕ ਕਤਲ ਕੇਸ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਵੀ ray ban sunglasses sale ਰਾਹਤ ਨਹੀਂ ਮਿਲੀ, ਉਸ ਦੀ ਜ਼ਮਾਨਤ ਅਰਜੀ ਖਾਰਜ ਹੋ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 7 ਅਪ੍ਰੈਲ ਨੂੰ ਹੋਣੀ ਹੈ।
ਮਾਮਲੇ ਵਿੱਚ ਉਸ ਵਕਤ ਮੋੜ ਆ ਗਿਆ ਸੀ ਜਦ ਮਾਰੇ ਜਾ ਚੁੱਕੇ ਭੀਮ ਦੇ ਦੋਸਤ ਤੇ ਉਸ ਦਿਨ ਹਮਲੇ ਵਿੱਚ ਗੰਭੀਰ ਜ਼ਖਮੀ ਹੋਏ ਗੁਰਜੰਟ ਜੰਟਾ ਤੇ ਇਕ ਹੋਰ ਗਵਾਹ ਨੇ ਬਾਨ ਬਦਲ ਲਏ ਸਨ, ਇਸ ‘ਤੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋਂ ray ban outlet ਵਾਅਦੇ ਕੀਤੇ ਜਾ ਰਹੇ ਸਨ ਕਿ ਸਰਕਾਰ ਬਣਨ ‘ਤੇ ਉਹ ਮਾਮਲੇ ਨੂੰ ਸੀ ਬੀ ਆਈ ਦੇ Как ਹਵਾਲੇ ਕਰਨਗੇ। ਹੁਣ ਕੈਪਟਨ ਸਰਕਾਰ ਤੋਂ ਭੀਮ ਦੇ ਪਰਿਵਾਰ ਨੂੰ ਉਮੀਦਾਂ ਲੱਗੀਆਂ ਹੋਈਆਂ cheap ray ban sungalsses ਨੇ, ਕਿ ਉਹ ਮਾਮਲੇ ਨੂੰ ਸੀ ਬੀ ਆਈ ਦੇ ਹਵਾਲੇ ਕਰੇਗੀ। ਤੇ ਸੂਤਰ ਸੰਕੇਤ ਵੀ ਦੇ ਰਹੇ Wholesale Jerseys ਨੇ ਕਿ ਅਜਿਹਾ ਜਲਦੀ ਹੋ ਸਕਦਾ ਹੈ।