• Home »
  • ਖਬਰਾਂ
  • » ਬਟਾਲਾ ‘ਚ 50 ਜਣੇ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋਏ

ਬਟਾਲਾ ‘ਚ 50 ਜਣੇ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋਏ

-ਪੰਜਾਬੀਲੋਕ ਬਿਊਰੋ

ਪੰਜਾਬ ਦੇ ਆਮ ਲੋਕ ਇਕ ਹੋਰ ਵੱਡੀ ਸਮੱਸਿਆ ਨਾਲ ਜੂਝ ਰਹੇ ਨੇ, ਉਹ ਹੈ ਅਵਾਰਾ ਕੁੱਤਿਆਂ ਦਾ ਕਹਿਰ..
ਕੱਲ ਬਟਾਲਾ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਨੇ ਕਰੀਬ 50 ਲੋਕਾਂ ਨੂੰ ਵੱਢ NFL Jerseys Cheap ਦਿੱਤਾ, ਸਭ ਨੇ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾਇਆ cheap oakleys ਹੋਣ ਕਰਕੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਹੋ ਗਈ। ਕਿਹਾ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਕਈ ਥਾਈਂ ਖੁੱਲੇ ਵਿੱਚ Toluca ਹੀ ਮੀਟ ਦੀਆਂ ਰੇਹੜੀਆਂ ਤੇ ਦੁਕਾਨਾਂ ਨੇ, ਜੀਹਦੇ ਕਰਕੇ ਅਵਾਰਾ ਕੁੱਤੇ ਓਥੇ ਘੁੰਮਦੇ ਨੇ , ਕਈ ਵਾਰ ਪ੍ਰਸ਼ਾਸਨ ਤੱਕ ਸ਼ਿਕਾਇਤ ਵੀ ray ban sunglasses ਪੁਚਾਈ ਗਈ, ਪਰ ਕੋਈ ਕਦਮ ਨਹੀਂਚੁੱਕਿਆ ਜਾ ਰਿਹਾ।
ਦੂਜੇ ਪਾਸੇ ਨਗਰ ਕੌਂਸਲ ਦਾ cheap football jerseys ਕਹਿਣਾ ਹੈ ਕਿ ਡੌਗ ਕੈਚਰਜ਼ ਨੇ ਪਿਛਲੇ ਮਹੀਨੇ ਹੀ 300 ਕੁੱਤੇ ਫੜੇ ਸਨ, ਜਿਹਨਾਂ ਨੂੰ ਬਿਆਸ ਦਰਿਆ ਦੇ ਇਲਾਕੇ ਵਿੱਚ ਛੱਡ jordan retro 11 ਦਿੱਤਾ ਗਿਆ ਸੀ। ਹੁਣ ਵੀ ਕੁਝ ਕੁੱਤੇ ਫੜੇ ਨੇ।