• Home »
  • ਖਬਰਾਂ
  • » ਏ ਐਸ ਆਈ ਨੇ ਟੱਲੀ ਹੋ ਕੇ ਮਾਰੇ ਲੇਟੇ

ਏ ਐਸ ਆਈ ਨੇ ਟੱਲੀ ਹੋ ਕੇ ਮਾਰੇ ਲੇਟੇ

-ਪੰਜਾਬੀਲੋਕ ਬਿਊਰੋ
ਇਕ ਪਾਸੇ ਪੰਜਾਬ ਵਿੱਚ ਸਰਕਾਰ ਤੇ ਪੁਲਿਸ ਨਸ਼ੇ ਵਿਰੁੱਧ ਮੁਹਿੰਮ ਚਲਾ ਰਹੀ nba jerseys sales ਹੈ ਤੇ ਦੂਜੇ ਪਾਸੇ ਜਨਾਬ ਵਰਦੀਧਾਰੀ ਦਿਨੇ ਈ ਲਾਲਪਰੀ ਨਾਲ ਟੁੰਨ ਹੋ Baratas Ray Ban ਕੇ ਲੜਖੜਾਉਂਦੇ ਪਏ ਨੇ। ਕੱਲ ਜਗਰਾਉਂ ਵਿੱਚ ਏ ਐਸ ਆਈ ਬਲਬੀਰ ਸਿੰਘ ਸਵੇਰੇ ਈ ਸ਼ਰਾਬ ਨਾਲ ਟੱਲੀ ਹੋ ਕੇ ਪੁਲ ਦੇ ਹੇਠਾਂ ਲੰਮੇ Cheap Jordans ਪੈ Cheap Ray Bans ਗਿਆ, ਰਾਹਗੀਰਾਂ ਨੇ ਸਵਾਦ ਲੈ ਲੈ ਕੇ ਫੋਟੋਆਂ ਖਿੱਚੀਆਂ, ਸੈਲਫੀਆਂ ਲਈਆਂ, ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ। ਤਮਾਸ਼ਬੀਨ ਭੀੜ ਸ਼ਰਾਬੀ ਹੋਏ ਪਏ ਥਾਣੇਦਾਰ ਦੇ ਦੁਆਲੇ ਜੁਟੀ ਰਹੀ। ਕਿਸੇ ਨੇ ਡੀ ਐਸ ਪੀ ਨੂੰ ਫੋਨ ਕੀਤਾ, ਤਾਂ ਪੁਲਿਸ ਪਾਰਟੀ ਸ਼ਰਾਬੀ ਸਾਥੀ ਨੂੰ ਚੁੱਕ ਕੇ ਹਸਪਤਾਲ ਲੈ ਗਈ, ਫੇਰ ਅਫਸਰ ਲੋਕ cheap oakleys ਸਫਾਈਆਂ Documentary ਦੇਣ ਵਿੱਚ ਜੁਟੇ ਰਹੇ ਕਿ
ਉਸੇ ਪੀਨੇ ਕਾ ਸ਼ੌਕ ਨਹੀਂ, ਪੀਤਾ ਹੈ ਗਮ ਬੁਲਾਨੇ ਕੋ..
ਉਹ ਤਾਂ ਕਿਸੇ ਗੱਲੋਂ ਪ੍ਰੇਸ਼ਾਨ ਸੀ ਤਾਂ ਕਰਕੇ ਦਿਨੇ ਹੀ ਪੀ ਲਈ।
ਤੇ ਜਨਾਬ ਅਫਸਰ ਜੀ ਨੂੰ ਕੋਈ ਦੱਸੇ ਕਿ ਹਰ ਨਸ਼ੇੜੀ ਇਹੀ ਬਹਾਨਾ ਦੱਸਦਾ ਹੈ..