ਸ਼ੋਖ ਰੰਗਾਂ ਦਾ ਸ਼ੌਕੀਨ ਸਿੱਧੂ

-ਪੰਜਾਬੀਲੋਕ ਬਿਊਰੋ
ਸਭ ਤੋਂ ਵੱਧ ਚਰਚਾ ਬਟੋਰਨ ਵਾਲਾ ਨਵਜੋਤ ਸਿੰਘ ਸਿੱਧੂ ਪਹਿਲੀ ਅੰਮ੍ਰਿਤਸਰ ਫੇਰੀ ਦੌਰਾਨ ਮੰਚ ‘ਤੇ ਲਾ ਕੇ ਤਿੰਨ ਪੈਗ ਬੱਲੀਏ ਗੀਤ ਦੀ ਸੁਰ ‘ਤੇ ਭੰਗੜਾ ਪਾਉਂਦਿਆਂ ਮੰਚ ਟੁੱਟਣ ਕਰਕੇ ਧੜੰਮ Cheap Oakleys ਡਿੱਗਣੋਂ Cheap MLB Jerseys ਬਚਿਆ ਸੀ, ਪਰ ਨਵਜੋਤ ਸਿੱਧੂ ਦਾ ray ban sunglasses sale ਭੰਗੜਾ ਹਾਲੇ ਵੀ ਜਾਰੀ ਹੈ, ਉਹ ਆਪਣੇ ਵਿਧਾਨ ਸਭਾ ਹਲਕਾ ਵਾਸੀਆਂ ਦਾ ਵੋਟ ਲਈ ਧੰਨਵਾਦ ਕਰਦਿਆਂ ਸ਼ਹਿ ਵਿੱਚ ਪੈਦਲ ਫੇਰੀ ਪਾ Wholesale Jerseys ਰਿਹਾ ਹੈ, ਸਮਰਥਕ ਢੋਲ ਦੇ ਡਗੇ ‘ਤੇ ਉਸ ਦਾ ਸਵਾਗਤ ਕਰ ਰਹੇ ਨੇ, ਤੇ ਸਿੱਧੂ ਠੁਮਕੇ ਲਾ ਰਿਹਾ ਹੈ..। ਦੱਸਦੇ ਨੇ ਬਈ ਸਿੱਧੂ ਨੂੰ ਮੁੰਡਿਆਂ ਵਾਲੇ ਰੰਗ ਬੜੇ ਭਾਉਂਦੇ ਨੇ.. ਸ਼ੋਖ ਰੰਗਾਂ ਦੀਆਂ ਪੱਗਾਂ, ਨਾਲ ਮੈਚਿੰਗ ਕਮੀਜ਼ ਪੈਂਟ ਉਸ ਦੀ ਖਾਸ ਪਸੰਦ ਹੈ, ਸਿੱਧੂ ਸ਼ੋਖ della ਰੰਗ ਦੇ ਕੱਪੜੇ ਹੀ ਨਹੀਂ ਪਾਉਂਦਾ, ਚਕਟ ਰੰਗਾਂ ਦੇ ਫੋਨ ਵੀ ਰੱਖਦਾ ਹੈ। ਹੁਣ ਪੰਗਾ ਇਹ ਖੜਾ ਹੋ ਗਿਐ ਕਿ ਉਸ ਨੇ ਐਲਾਨ ਕੀਤਾ ਹੋਇਆ ਹੈ ਕਿ ਮੰਤਰੀ ਬਣਦਿਆਂ ਹੀ ਤਿੰਨ ਫੋਨ ਨੰਬਰ ਰੱਖੇਗਾ, ਇਕ ਪਬਲਿਕ ਲਈ, ਇਕ ਸਾਰੇ ਐਮ ਐਲ ਏਜ਼ ਲਈ ਤੇ ਇਕ ਆਪਣੇ ਖਾਸਮਖਾਸਾਂ  ਲਈ। ਦੱਕਤ ਇਹ Cheap nba Jerseys ਬਣ ਗਈ ਹੈ ਕਿ ਜਨਾਬ ਨੂੰ ਚਾਹੀਦੇ ਨੇ ਆਈਫੋਨ ਪਰ ਆਈਫੋਨ ਵਿੱਚ ਐਨੇ ਚਟਕ ਰੰਗ ਲੱਭ ਨਹੀਂ ਰਹੇ, ਜਿਦੱਣ ਲੱਭ ਗਏ ਓਦਣੇ ਈ ਸਾਰੇ ਨੰਬਰ ਵੀ ਸਿੱਧੂ ਨੇ ਜਨਤਕ ਕਰ ਦੇਣੇ ਨੇ..
ਭਾਈ ਸਿੱਧੂ ਤੋਂ ਕੰਮ ਕਾਰ ਦੀ ਝਾਕ ਰੱਖਣ ਵਾਲੇ ਸ਼ੋਖ ਰੰਗਾਂ ਵਾਲੇ ਆਈਫੋਨ ਵੀ ਟੋਲ ਦੇਣ.।