ਰੇਤ ਆਗੀ ਰੇਤ ਦੇ ਭਾਅ ਤੇ..

-ਪੰਜਾਬੀਲੋਕ ਬਿਊਰੋ
ਕਪਤਾਨ ਸਾਹਿਬ ਨੇ ਚੋਣ cheap jordans for sale ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਕਿ ਰੇਤ Cheap MLB Jerseys ਬਜਰੀ ਮਾਫੀਆ ਤੋਂ ਜਨਤਾ ਦਾ ਖਹਿੜਾ ਛੁਡਵਾਂਵਾਂਗੇ.. ਪਹਿਲਾ ਪੈਰ ਤਾਂ ਸਰਕਾਰ ਨੇ ਪੁੱਟ ਲਿਆ ਹੈ, ਸੋਨੇ ਦੇ ਭਾਅ ਵਿਕਦੀ ਰੇਤ ਰੇਤ ਦੇ ਭਾਅ ਹੋਣ ਲੱਗੀ ਹੈ.. ਹੁਣ ਸੂਬਾ ਵਾਸੀਆਂ ਨੂੰ ਸਰਕਾਰੀ ਖੱਡਾਂ ਵਿਚੋਂ ਰੇਤ ਦੀ ਟਰਾਲੀ 2360 ਰੁਪੱਈਏ ਦੀ ਮਿਲਿਆ ਕਰੂ, ਜਿਹੜੀ ਪਿਛਲੀ ਸਰਕਾਰ ਵੇਲੇ ਗੁੰਡਾ ਟੈਕਸ ਵਸੂਲਣ ਕਰਕੇ 8500 ਰੁਪਏ ਦੇ ਹੋ ਗਈ ਸੀ। ਕਪਤਾਨ ਸਾਹਿਬ ਨੇ ਤਾਂ ਪੈਂਦੀ ਸੱਟੇ ਪੰਜਾਬੀਆਂ ਦਾ ਪ੍ਰਤੀ ਟਰਾਲੀ 6140 ਰੁਪਏ ਦਾ ਫੈਦਾ ਕਰਤਾ..। ਤੇ ਨਾਲ ਹੀ ਕਪਤਾਨ ਸਾਹਿਬ ਨੇ ਰੇਤ ਮਾਫੀਆ ਖਿਲਾਫ ਸਖਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ, ਕਿਸੇ ਵੀ ਕੀਮਤ ਤੇ ਗੈਰਕਾਨੂੰਨੀ ਰੇਤ ਨਹੀਂ ਵਿਕਿਆ ਕਰਨੀ। ਹੁਣ ਕੋਈ ਵੀ ਵਿਅਕਤੀ 118 ਰੁਪਏ ਪ੍ਰਤੀ ਟਨ ਦੇ ਹਿਸਾਬ Kong: ਨਾਲ ਸਰਕਾਰੀ ਖੱਡ ਵਿਚੋਂ ਰੇਤ ਲੈ ਸਕਦਾ ਹੈ, ਵਿੱਚੇ ਲੋਡਿੰਗ ਦਾ ਖਰਚਾ ਵੀ ਸ਼ਾਮਲ ਹੈ।
ਕਪਤਾਨ ਸਾਹਿਬ cheap nfl jerseys ਨੇ ਤਾਂ ਕਈਆਂ ਦੀ ਰੋਟੀ ‘ਤੇ ਲੱਤ ਮਾਰਤੀ.. ਅਗਲੇ ਵੀ ਹੱਥਾਂ ਤੇ ਦੰਦੀਆਂ ਵੱਢਦੇ ਫਿਰਦੇ ਹੋਣੇ ਨੇ।