• Home »
  • ਖਬਰਾਂ
  • » ਪੁਲਿਸ ਦੇ ਸੀ ਸੀ ਟੀ ਵੀ ਕੈਮਰੇ ਚੋਰੀ!!

ਪੁਲਿਸ ਦੇ ਸੀ ਸੀ ਟੀ ਵੀ ਕੈਮਰੇ ਚੋਰੀ!!

-ਪੰਜਾਬੀਲੋਕ ਬਿਊਰੋ
ਪੰਜਾਬ ਪੁਲਿਸ ਜਨਤਾ ਦੀ ਸੁਰੱਖਿਆ ਕਿਵੇਂ ਕਰੂ, ਇਹਦਾ ਤਾਂ ਆਪਣਾ ਮਾਲ ਅਸਬਾਬ ਹੀ ਸੁਰੱਖਿਅਤ ਨਹੀਂ। ਸਮਾਜ ਵਿਰੋਧੀ ਅਨਸਰਾਂ ਉੱਤੇ ਨਜ਼ਰ ਰੱਖਣ ਲਈ ਲੁਧਿਆਣਾ ਪੁਲਿਸ ਵੱਲੋਂ ਲਾਏ ਗਏ ਕੈਮਰੇ ਹੁਣ ਸੁਰੱਖਿਅਤ ਨਹੀਂ ਹਨ। ਲੁਧਿਆਣਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਉੱਤੇ ਲਾਏ ਗਏ cheap nfl jerseys ਸੀ ਸੀ ਟੀ ਵੀ ਕੈਮਰਿਆਂ ਦਾ ਮੁੱਖ ਰਿਕਾਰਡਰ ਚੋਰੀ ਹੋਣ ਦੇ ਚਾਰ ਮਾਮਲੇ dólar ਸਾਹਮਣੇ ਆਏ ਹਨ। ਖ਼ਾਸ ਗੱਲ ਇਹ ਕੀ ਇਹ ਵਾਰਦਾਤ ਪਿਛਲੇ 24 ਘੰਟਿਆਂ ਦੌਰਾਨ ਹੋਈ ਹੈ। ਪੁਲਿਸ ਨੇ fake ray bans ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ discount oakley ਕਰ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਭਰਤ ਨਗਰ ਚੌਕ, ਸਰਾਭਾ ਨਗਰ ਚੌਂਕ, ਸ਼ਿਮਲਾਪੁਰੀ ਦਾ ਇੱਟਾਂ ਵਾਲਾ ਚੌਕ ਤੇ ਸੁੰਦਰ ਨਗਰ ਵਿਚੋਂ Cheap Jordans ਪੁਲਿਸ ਵੱਲੋਂ ਲਾਏ ਗਏ ਸੀਸੀਟੀਵੀ ਕੈਮਰਿਆਂ ਵਿੱਚ ਲੱਗੇ ਰਿਕਾਰਡਰ ਸ਼ਨੀਵਾਰ ਰਾਤੀ ਚੋਰੀ ਹੋਏ ਹਨ। ਜਿਸ ਥਾਂ ਉੱਤੇ ਚੋਰੀ ਹੋਈ ਉੱਥੇ ਅਕਸਰ ਦਿਨ ਤੇ ਰਾਤ ਸਮੇਂ ਟਰੈਫ਼ਿਕ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਵੀ ਚੋਰਾਂ ਨੇ ਕੈਮਰਿਆਂ ਉੱਤੇ ਹੱਥ ਸਾਫ਼ ਕਰ ਦਿੱਤਾ ਹੈ।