• Home »
  • ਖਬਰਾਂ
  • » ਮੋਦੀ ਸਰਕਾਰ ਪੈਲੇਟ ਗੰਨ ਦੀ ਵਰਤੋਂ ਦੇ ਹੱਕ ‘ਚ ਨਿੱਤਰੀ

ਮੋਦੀ ਸਰਕਾਰ ਪੈਲੇਟ ਗੰਨ ਦੀ ਵਰਤੋਂ ਦੇ ਹੱਕ ‘ਚ ਨਿੱਤਰੀ

-ਪੰਜਾਬੀਲੋਕ ਬਿਊਰੋ
ਜੰਮੂ-ਕਸ਼ਮੀਰ ‘ਚ ਭੜਕੀ ਭੀੜ ਨੂੰ ਕਾਬੂ ਕਰਨ ਲਈ ਸੁਰੱਖਿਆ ਬਲਾਂ ਵਲੋਂ ਵਰਤੋਂ ਵਿੱਚ ਲਿਆਂਦੀ ਜਾ ਰਹੀ ਪੈਲੇਟ ਗੰਨ ਦਾ ਸਮਰਥਨ ਕਰਦਿਆਂ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਦੇਸ਼ ਦੀ ਸੰਪ੍ਰਭੂਤਾ ਤੇ ਅਖੰਡਤਾ ਦਾਅ ‘ਤੇ ਹੋਣ ਕਰਕੇ ਇਸ ਦਾ ਇਸਤੇਮਾਲ ਜ਼ਰੂਰੀ ਹੈ, ਪਰ ਕੋਰਟ ਨੇ ਕਿਹਾ ਹੈ ਕਿ ਕਿਸੇ Cheap Oakleys Sunglasses ਬਦਲਵੇਂ ਪ੍ਰਬੰਧ ‘ਤੇ ਗੌਰ ਕਰੋ, ਅਜਿਹੀ ਵਿਧੀ ਇਸਤੇਮਾਲ ਕਰੋ, ਜਿਸ ਨਾਲ ਸੱਟਾਂ ਘੱਟ ਲੱਗਣ। ਕੋਰਟ ਨੇ ਕਿਹਾ ਕਿ cheap jordan shoes ਪੈਲੇਟ ਗੰਨ ਦਾ ਜ਼ਿਆਦਾ cheap nfl jerseys ਸ਼ਿਕਾਰ ਬੱਚੇ ਹੋਏ ਹਨ, ਇਸ ਦਾ discount oakley ਮਤਲਬ ਬੱਚੇ ਵੀ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋ ਰਹੇ ਹਨ। ਕੀ ਇਸ ‘ਤੇ ਉਹਨਾਂ ਦੇ ਮਾਪਿਆਂ ਖਿਲਾਫ ਕਾਰਵਾਈ ਹੋਈ ਹੈ।
ਮਾਮਲੇ ਦੀ ਅਗਲੀ ਸੁਣਵਾਈ 10 ਅਪਰੈਲ ਨੂੰ ਹੋਣੀ ਹੈ। ਯਾਦ ਰੇਹ ਬੁਰਹਾਨ ਵਾਨੀ ਦੇ ਕਤਲ ਤੋਂ ਬਾਅਦ ਕਸ਼ਮੀਰ ਘਾਟੀ ਵਿੱਚ ਹਜਾਰਾਂ ਲੋਕ ਸੜਕ ‘ਤੇ ਵਿਰੋਧ ਕਰਨ ਲਈ ਆਏ ਸਨ, ਤੇ ਪੈਲੇਟ ਗੰਨ ਨਾਲ ਜ਼ਖਮੀ ਹੋਏ, ਜਿਹਨਾਂ ਵਿਚੋਂ ਸੈਂਕੜੇ ਬੱਚੇ ਸਨ, ਬਹੁਤ ਸਾਰੇ ਲੋਕ ਨਿਗਾ ਗਵਾ ਚੁੱਕੇ ਹਨ। ਪੈਲੇਟ cheap jerseys ਗੰਨ Спрашивали? ਦੀ ਵਰਤੋਂ ਦੀ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਵਲੋਂ ਡਟਵੀਂ ਵਿਰੋਧਤਾ ਹੋ ਰਹੀ ਹੈ।