• Home »
  • ਖਬਰਾਂ
  • » ਕਿਸਾਨੀ ਖੁਦਕੁਸ਼ੀਆਂ ਦੇ ਮੁੱਦੇ ‘ਤੇ ਸੁਪਰੀਮ ਕੋਰਟ ਸਖਤ

ਕਿਸਾਨੀ ਖੁਦਕੁਸ਼ੀਆਂ ਦੇ ਮੁੱਦੇ ‘ਤੇ ਸੁਪਰੀਮ ਕੋਰਟ ਸਖਤ

-ਪੰਜਾਬੀਲੋਕ ਬਿਊਰੋ
ਇਕ ਪਾਸੇ ਦੇਸ਼ ਭਰ ਵਿੱਚ ਕਿਸਾਨੀ ਕਰਜ਼ੇ ‘ਤੇ ਲੀਕ ਮਾਰਨ ਦੀ ਮੰਗ ਉਠ ਰਹੀ ਹੈ ਤੇ ਦੂਜੇ ਪਾਸੇ ਸੁਪਰੀਮ ਕੋਰਟ ਵੀ ਕਰਜ਼ੇ ਕਾਰਨ ਕਿਸਾਨੀ ਖੁਦਕੁਸ਼ੀਆਂ ਦੇ ਮਾਮਲੇ ‘ਤੇ ਸਖਤ ਰੁਖ ਦਿਖਾ ਰਹੀ ਹੈ। ਖੁਦਕੁਸ਼ੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਿਆ ਹੈ ਕਿ ਇਸ ਮੁੱਦੇ ਨਾਲ ਨਜਿੱਠਣ ਲਈ ਤਜਵੀਜ਼ਸ਼ੁਦਾ ਐਕਸ਼ਨ ਪ੍ਰੋਗਰਾਮ ਬਾਰੇ ਚਾਰ ਹਫਤਿਆਂ ਵਿੱਚ ਜਾਣਕਾਰੀ ਦੇਵੇ।
ਕੇਂਦਰ ਨੇ ਅਦਾਲਤ ਕੋਲੋਂ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਸੀ ਪਰ ਅਦਾਲਤ ਨੇ cheap jerseys ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਅਦਾਲਤ ਨੇ ਸਰਕਾਰ ਨੂੰ ਆਖਿਆ ਹੈ ਕਿ ਉਸ ਨੂੰ ਅਜਿਹੀ ਨੀਤੀ ਬਣਾਉਣੀ ਚਾਹੀਦਾ ਹੈ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਕਰ ਸਕੇ। ਐਡੀਸ਼ਨਲ ਸਾਲਿਸਟਰ ਜਨਰਲ ਪੀਐਸ ਨਰਸਿਮਾ ਨੇ ਦੱਸਿਆ wholesale nfl jerseys ਕਿ ਸਰਕਾਰ ਨੇ ਕਿਸਾਨਾਂ Cheap Jordan Shoes ਦੇ ਲਈ ਕਈ ਫ਼ੈਸਲੇ ਲਏ ਹਨ।  ਜਿਸ ਤਰਾਂ ਕਿ en ਫ਼ਸਲਾਂ ਦੀ ਸਿੱਧੀ ਖ਼ਰੀਦ, ਕਰਜ਼ਾ, ਖ਼ਰਾਬ ਹੋਈਆਂ cheap nfl jerseys ਫ਼ਸਲਾਂ ਦਾ ਮੁਆਵਜ਼ਾ ਤੇ ਬੀਮਾ ਕਵਰ ਨੂੰ ਵਧਾਇਆ ਗਿਆ ਹੈ।