• Home »
  • ਖਬਰਾਂ
  • » ਜੁੱਤੀਮਾਰ ਐਮ ਪੀ ਦੇ ਹੱਕ ‘ਚ ਨਿੱਤਰੀ ਸ਼ਿਵਸੈਨਾ

ਜੁੱਤੀਮਾਰ ਐਮ ਪੀ ਦੇ ਹੱਕ ‘ਚ ਨਿੱਤਰੀ ਸ਼ਿਵਸੈਨਾ

-ਪੰਜਾਬੀਲੋਕ ਬਿਊਰੋ
ਪਿਛਲੇ CHISTOSO ਦਿਨੀਂ ਮਨਪਸੰਦ ਸੀਟ ਨਾ ਮਿਲਣ ਤੋਂ ਨਰਾਜ਼ ਹੋ ਕੇ ਏਅਰ ਇੰਡੀਆ ਦੇ ਬਜ਼ੁਰਗ ਮੁਲਾਜ਼ਮ ਨੂੰ ਜੁੱਤੀਆਂ ਮਾਰਨ ਵਾਲੇ ਸ਼ਿਵਸੈਨਾ ਦੇ ਐਮ ਪੀ ਰਵੇਂਦਰ ਗਾਇਕਵਾੜ ਦੀ ਪਿੱਠ ‘ਤੇ ਪਾਰਟੀ ਆ ਖਲੋਤੀ ਹੈ। ਰਾਜ ਸਭਾ cheap authentic jordans ‘ਚ ਸ਼ਿਵ cheap football jerseys ਸੈਨਾ ਦੇ ਅਨੰਦਰਾਵ ਅਡਸੂਲ ਨੇ ਕਿਹਾ ਕਿ ਕਮੇਡੀਅਨ ਕਪਿਲ ਸ਼ਰਮਾ ਨੇ ਨਸ਼ੇ ਦੀ ਹਾਲਤ Cheap Ray Ban Sunglasses ‘ਚ ਫਲਾਈਟ ‘ਚ ਸਾਥੀ ਕਲਾਕਾਰਾਂ ਨਾਲ ਦੁਰਵਿਵਹਾਰ ਕੀਤਾ ਪਰ ਕਪਿਲ  ‘ਤੇ ਕੋਈ ਕਾਰਵਾਈ ਨਹੀਂ ਕੀਤੀ cheap jerseys china ਗਈ ਦੂਜੇ ਪਾਸੇ ਗਾਇਕਵਾੜ wholesale nfl jerseys ‘ਤੇ ਪਾਬੰਦੀ ਲਗਾਈ ਗਈ। ਉਨਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਹੈ। ਇਹ ਵਿਤਕਰਾ ਬਰਦਾਸ਼ਤ ਨਹੀਂ ਕਰਾਂਗੇ।