• Home »
  • ਖਬਰਾਂ
  • » ਗਾਂ ਨੂੰ ਮਾਂ ਨਾ ਕਿਹਾ ਤਾਂ ਮਾਰੇ ਜਾਓਗੇ-ਬੀਜੇਪੀ ਵਿਧਾਇਕ

ਗਾਂ ਨੂੰ ਮਾਂ ਨਾ ਕਿਹਾ ਤਾਂ ਮਾਰੇ ਜਾਓਗੇ-ਬੀਜੇਪੀ ਵਿਧਾਇਕ

-ਪੰਜਾਬੀਲੋਕ ਬਿਊਰੋ
ਯੂ ਪੀ ‘ਚ ਬੀਜੇਪੀ ਦੇ ਐਮ.ਐਲ.ਏ. ਵਿਕਰਮ ਸੈਣੀ ਨੇ ਕਿ ਵਿਵਾਦਤ ਬਿਆਨ ਦਿੱਤਾ ਹੈ Cheap Jordans ਕਿ ਉਹ ਵਾਅਦਾ ਕਰਦੇ ਹਨ ਕਿ ਜਿਹੜਾ ਵਿਅਕਤੀ ‘ਬੰਦੇ ਮਾਤਰਮ’ ਨਹੀਂ ਕਹੇਗਾ, ਉਹ ਉਸ ਦੇ ਹੱਥ cheap jordans for sale ਤੇ ਲੱਤਾਂ ਤੋੜ ਦਿਆਂਗਾ। ਜਿਹੜੇ ਗਊ ਨੂੰ ਮਾਂ ਨਹੀਂ ਮੰਨਣਗੇ ਤੇ ਉਸ ਨਾਲ ਕੋਈ ਵਧੀਕੀ ਕਰਨਗੇ ਉਹਨਾਂ ਦਾ ਵੀ ਕਤਲ ਕਰ ਦਿਆਂਗਾ। ਸੈਣੀ ਜਦੋਂ ਇਹ ਗੱਲ ਕਹਿ ਰਹੇ ਸਨ ਤਾਂ ਉਸ ਸਮੇਂ ਯੂ ਪੀ ਦੇ ਮੰਤਰੀ ਸੁਰੇਸ਼ ਰਾਣਾ ਵੀ ਹਜ਼ਾਰ ਸਨ। ਦਰਅਸਲ ਰਾਣਾ ਨੇ ਇਕ ਪ੍ਰੋਗਰਾਮ ਰੱਖਿਆ ਸੀ now ਜਿਸ ‘ਚ ਸੈਣੀ ਸ਼ਿਰਕਤ ਕਰਨ ਪੁੱਜੇ ਸਨ। ਸੈਣੀ ਨੇ ਕਿਹਾ, ਅਸੀਂ ਜੋ ਕਿਹਾ ਉਹ ਕਰਾਂਗੇ Cheap MLB Jerseys ਤੇ ਸਾਡਾ ਹਰ ਕੰਮ ਸਾਡੇ ਨੌਜਵਾਨ ਸਿਰੇ ਚੜਾਉਣਗੇ।
ਯਾਦ ਰਹੇ ਸੈਣੀ ਉਹੀ ਬੀਜੇਪੀ ਲੀਡਰ ਹੈ ਜਿਸ ਨੂੰ ਮੁਜ਼ੱਫਰ ਨਗਰ ਦੰਗਿਆਂ ਦੇ ਕੇਸ ‘ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ‘ਤੇ ਨੈਸ਼ਨਲ ਸਕਿਓਰਿਟੀ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ।
ਯੂ ਪੀ ਵਿੱਚ ਬੀ ਜੇ ਪੀ ਦਾ ਸਰਕਾਰ ਅਜੇ ਹੁਣੇ ਹੀ ਬਣੀ ਹੈ। ਤੇ ਬੀ ਜੇ ਪੀ ਦੇ ਵਿਧਾਇਕ ਭੜਕਾਊ ਬਿਆਨ ਲਗਾਤਾਰ ਰਹੇ ਹਨ cheap jordans online ਤੇ ਅਜਿਹੇ ਬਿਆਨ ਨਫ਼ਰਤ ਦਾ ਮਹੌਲ ਪੈਦਾ ਕਰ ਰਹੇ ਹਨ, ਇਥੇ ਸਿਰਫ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਮੀਟ-ਮੱਛੀ ਦੇ ਕਾਰੋਬਾਰ ‘ਤੇ ਰੋਕ ਲਾਈ ਜਾ ਰਹੀ ਹੈ, ਬੁੱਚੜਖਾਨੇ ਵੀ ਉਹਨਾਂ ਦੇ ਹੀ ਬੰਦ ਹੋ ਰਹੇ ਨੇ।