• Home »
  • ਖਬਰਾਂ
  • » ਕਾਂਗਰਸ ਬਾਰੇ ਕਾਕਾ ਜੀ ਨਰਮ, ਬੀਬਾ ਜੀ ਗਰਮ

ਕਾਂਗਰਸ ਬਾਰੇ ਕਾਕਾ ਜੀ ਨਰਮ, ਬੀਬਾ ਜੀ ਗਰਮ

-ਪੰਜਾਬੀਲੋਕ ਬਿਊਰੋ
ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਹਨਾਂ ਦੀ ਧਰਮਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ, wholesale football jerseys ਇਥੇ ਪੱਤਰਕਾਰਾਂ ਵਲੋਂ ਕਾਂਗਰਸ ਬਾਰੇ ਪੁੱਛੇ ਗਏ ਹਰ ਸਵਾਲ ਨੂੰ ਸੁਖਬੀਰ ਬਾਦਲ ਟਾਲਦੇ ਰਹੇ, ਪਰ ਹਰਸਿਮਰਤ ਬਾਦਲ ਨੇ ਕਾਂਗਰਸ ਵੱਲੋਂ ਕੀਤੇ ਚੋਣ ਵਾਅਦਿਆਂ ‘ਤੇ ਹੀ ਸਵਾਲ ਖੜੇ Cheap Ray Ban Sunglasses ਕੀਤੇ। ਹਰਸਿਮਰਤ ਬਾਦਲ ਨੇ ਕਾਂਗਰਸ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫੀ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਨਸੀਹਤ ਦਿੱਤੀ। ਉਨਾਂ ਕਿਹਾ ਕਿ ਜੇਕਰ ਕਿਸੇ ਕੋਲ ਵੀ ਅਕਾਲੀ ਸਰਕਾਰ ਖਿਲਾਫ ਖ਼ਜ਼ਾਨੇ ਨੂੰ ਲੁੱਟਣ Baratas Ray Ban ਦਾ ਕੋਈ ਸਬੂਤ ਹੈ ਤਾਂ ਉਹ ਅਦਾਲਤ ਵਿੱਚ ਜਾਣ। ਨਸ਼ੇ ਦੇ ਮੁੱਦੇ ‘ਤੇ ਹਰਸਿਮਰਤ ਬਾਦਲ ਖੁਦ ਆਪਣੀ ਹੀ ਗੱਲ ਵਿੱਚ ਘਿਰਦੀ ਹੋਈ ਨਜ਼ਰ ਆਈ। ਉਨਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਕਸਮ ਖਾਧੀ ਸੀ ਕਿ ਉਹ ਚਾਰ ਹਫਤਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਗੇ। Policía ਹੁਣ ਉਹ ਆਪਣੇ ਵਾਅਦੇ ਮੁਤਾਬਕ ਨਸ਼ਾ ਖ਼ਤਮ ਕਰਨ। ਉਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਪੰਜਾਬ ਵਿੱਚ ਨਸ਼ਾ ਹੈ ਤਾਂ ਉਨਾਂ ਕਿਹਾ, “ਅਸੀਂ ਤਾਂ ਕਦੇ ਨਹੀਂ ਕਿਹਾ ਇਹ ਤਾਂ ਕਾਂਗਰਸ ਹੀ ਕਹਿੰਦੀ ਰਹੀ ਹੈ।”ਸੁਖਬੀਰ ਬਾਦਲ ਨੂੰ ਜਦੋਂ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਣ ਦੇ ਇਲਜ਼ਾਮਾਂ ਬਾਰੇ ਸਵਾਲ ਕੀਤਾ ਗਿਆ ਤਾਂ ਉਨਾਂ ਕਿਹਾ, “ਕੋਈ ਗੱਲ ਨਹੀਂ ਹੁਣ ਸਰਕਾਰ ਕਾਂਗਰਸ ਦੀ ਹੈ ਦੇਖਦੇ ਹਾਂ ਕਿ ਕਿੰਨਾ ਕੁ ਵਿਕਾਸ ਕਰਵਾਉਂਦੇ ਹਨ। ਝੂਠ ਤਾਂ ਕੋਈ ਵੀ ਬੋਲ ਸਕਦਾ ਹੈ ਪਰ ਉਨਾਂ ਨੂੰ ਚਾਹੀਦਾ ਹੈ ਕਿ ਬਾਦਲ ਸਾਹਿਬ ਨਾਲੋਂ ਵੱਧ ਕੰਮ ਕਰਕੇ ਦਿਖਾਉਣ ਤਾਂ ਹੀ ਉਨਾਂ jordan retro 11 ਦੀ ਜਿੱਤ ਹੋਵੇਗੀ।” ਉਨਾਂ ਕਿਹਾ ਕਿ ਹਾਲ਼ੇ ਤਾਂ ਕਾਂਗਰਸ ਸਰਕਾਰ ਬਣੀ ਨੂੰ ਸਿਰਫ 15 ਦਿਨ ਹੀ ਹੋਏ ਹਨ। cheap nfl jerseys ਇਸ ਲਈ ਉਹ ਹਾਲ਼ੇ ਉਨਾਂ ਬਾਰੇ ਕੁਝ ਵੀ ਨਹੀਂ ਕਹਿਣਗੇ।