• Home »
  • ਖਬਰਾਂ
  • » ਕੈਪਟਨ ਸਰਕਾਰ ਵਲੋਂ ਸਿਰਸਾ ਦੇ ਡੇਰਿਆਂ ਲਈ 24 ਘੰਟੇ ਸੁਰੱਖਿਆ

ਕੈਪਟਨ ਸਰਕਾਰ ਵਲੋਂ ਸਿਰਸਾ ਦੇ ਡੇਰਿਆਂ ਲਈ 24 ਘੰਟੇ ਸੁਰੱਖਿਆ

-ਪੰਜਾਬੀਲੋਕ ਬਿਊਰੋ
ਡੇਰਾਵਾਦ ਦੀ ਵਿਰੋਧਤਾ ਕਰਨ ਵਾਲਿਆਂ ਲਈ ਪੰਜਾਬ ਦੀ ਕੈਪਟਨ ਸਰਕਾਰ ਵੀ ਮਾਫਕ ਨਹੀਂ ਆ ਰਹੀ, ਕਾਂਗਰਸ ਸਰਕਾਰ ਨੇ ਡੇਰਾ ਸਿਰਸਾ ਦੇ ਪੰਜਾਬ ਵਿਚਲੀਆਂ ਕੇਂਦਰਾਂ ਦੀ ਸੁਰੱਖਿਆ ਲਈ 24 ਘੰਟੇ ਪੁਲਿਸ ਦਾ ਪਹਿਰਾ ਲਾ ਦਿੱਤਾ ਹੈ। Cheap Jordan Shoes ਕੋਟਕਪੂਰਾ ਬਾਈਪਾਸ ਉੱਤੇ ਡੇਰਾ ਸਿਰਸਾ ਦੀ ਸ਼ਾਖਾ ਦੀ ਸੁਰੱਖਿਆ ਲਈ ਪੁਲਿਸ ਦਾ ਪੱਕਾ ਪਹਿਰਾ ਲਾ ਦਿੱਤਾ cheap oakleys ਗਿਆ ਹੈ। ਇਸੇ ਤਰਾਂ ਹੀ ਡੀਐਸਪੀ ਬਾਘਾਪੁਰਾਣਾ ਸੁਖਦੇਵ ਸਿੰਘ ਥਿੰਦ ਨੇ ਵੀ ਡੇਰਾ ਸਿਰਸਾ ਨਾਲ ਸਬੰਧਤ ਬਾਘਾਪੁਰਾਣਾ ਅਤੇ ਪਿੰਡ ਚੀਦਾ ਸਥਿਤ ਸ਼ਾਖਾਵਾਂ ਦੀ ਸੁਰੱਖਿਆ ਲਈ ਪੁਲਿਸ ਦਾ 24 ਘੰਟੇ ਪੱਕਾ ਪਹਿਰਾ ਲਾਉਣ ਦੀ ਪੁਸ਼ਟੀ ਕੀਤੀ ਹੈ,ਪ੍ਰੰਤੂ ਇਹ ਪਤਾ ਨਹੀ ਲੱਗ ਸਕਿਆ on ਕਿ ਕਿਓ ਡੇਰਿਆ ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਸੂਤਰਾ ਦੇ ਦੱਸਣ ਮੁਤਾਬਿਕ ਪੰਜਾਬ ਦੀ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਡੇਰਿਆ ਦੀ ਸੁਰੱਖਿਆ ਕੀਤੀ ਜਾ replica oakleys ਰਹੀ ਹੈ Cheap Ray Ban Sunglasses ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ।