• Home »
  • ਖਬਰਾਂ
  • » ਭਾਰਤੀ ਨਿੱਤ 137 ਕਰੋੜ ਦਾ ਖਾਣਾ ਕਰਦੇ ਨੇ ਬਰਬਾਦ!!

ਭਾਰਤੀ ਨਿੱਤ 137 ਕਰੋੜ ਦਾ ਖਾਣਾ ਕਰਦੇ ਨੇ ਬਰਬਾਦ!!

-ਪੰਜਾਬੀਲੋਕ ਬਿਊਰੋ
ਜਿਸ ਧਰਤੀ ਤੇ ਰੱਜਵਾਂ ਟੁੱਕਰ ਖਾਂਦੇ ਨਹੀਂ ਮਜ਼ਦੂਰ
ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ
ਹਮਸਾਏ ਮੁਲਕ ਦੇ ਬਾਗੀ ਤਬੀਅਤ ਵਾਲੇ ਕਵੀ ਬਾਬਾ ਨਜ਼ਮੀ ਸਾਹਿਬ ਹਰ ਓਸ ਮੁਲਕ ਨੂੰ ਤਿੱਖਾ ਉਲਾਂਭਾ ਦਿੰਦੇ ਨੇ, ਜਿੱਥੇ ਕਿਰਤੀ ਲੋਕ ਹੱਡ ਭੰਨਵੀਂ ਮਿਹਨ ਕਰਨ ਤੋਂ ਬਾਅਦ ਵੀ, ਲਹੂ ਪਸੀਨਾ ਇਕ ਕਰਨ ਤੋਂ ਬਾਅਦ ਵੀ ਢਿੱਡ ਭਰਵੀਂ ਰੋਟੀ ਨਹੀਂ ਖਾਂਦੇ.. ਦੂਜੇ ਪਾਸੇ ਇਹੋ ਜਿਹੇ Cheap Jerseys ਲੋਕਾਂ ਦੀ ਵੀ ਕਮੀ ਨਹੀਂ ਹੁੰਦੀ, ਜੋ ਬਿਨਾ ਵਜਾ ਖਾਣਾ nfl jerseys cheap ਬੇਅਰਥ ਕਰਦੇ ਨੇ। ਭਾਰਤ ਜਿਸ ਦੀ ਪੌਣੀ ਦੇ ਕਰੀਬ ਅਬਾਦੀ ਦੋ ਵਕਤ ਦੀ ਰੋਟੀ ਰੱਜਵੀਂ ਨਹੀਂ ਖਾਂਦੀ, ਉਸ ਮੁਲਕ ਦੇ ਲੋਕ ਦੁਨੀਆ ਭਰ ਵਿੱਚ ਖਾਣਾ ਬਰਬਾਦ ਕਰਨ ਵਿੱਚ 7ਵਾਂ ਨੰਬਰ ਹਾਸਲ ਕਰਦੇ ਨੇ। ਭੁੱਖਮਰੀ ਦੇ ਸੂਚਕ ਅੰਕ ਦੇ 118 ਮੁਲਕਾਂ ਵਿੱਚੋਂ ਭਾਰਤ ਦੀ ਥਾਂ 97 ਹੈ।
ਇਕ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਹਰ ਸਾਲ 23 ਕਰੋੜ ਟਨ ਦਾਲ, 12 ਕਰੋੜ ਟਨ ਫਲ, ਤੇ 21 ਕਰੋੜ ਟਨ pmd ਸਬਜ਼ੀਆਂ cheap jerseys ਖਰਾਬ ਹੁੰਦੀਆਂ ਨੇ। ਜਿੰਨਾ ਅਨਾਜ ਬ੍ਰਿਟੇਨ ਵਿੱਚ ਹਰ ਸਾਲ ਪੈਦਾ ਹੁੰਦਾ ਹੈ, ਓਨਾ ਤਾਂ ਅਸੀਂ ਭਾਰਤੀ ਨਲਾਇਕੀਆਂ ਨਾਲ ਬਰਬਾਦ ਕਰ ਦਿੰਦੇ ਹਾਂ। 50 ਹਜ਼ਾਰ ਕਰੋੜ ਦੀ ਖਾਧ ਸਮਗਰੀ ਸਟੋਰ ਦੇ ਸਹੀ ਪ੍ਰਬੰਧ ਨਾ ਹੋਣ ਕਰਕੇ ਬਰਬਾਦ ਹੋ ਜਾਂਦੀ ਹੈ, ਯਾਨੀ ਜਿੰਨੀ ਖਾਧ ਸਮਗਰੀ ਭਾਰਤ ਵਿੱਚ ਪੈਦਾ ਹੁੰਦੀ ਹੈ, ਉਸਦਾ 40 ਫੀਸਦੀ ਹਿੱਸਾ ਤਾਂ ਬਰਬਾਦ ਹੋ ਰਿਹਾ ਹੈ। ਹਰ ਰੋਜ਼ 6 ਹਜ਼ਾਰ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਨੇ। ਹਰ ਰੋਜ਼ ਅਸੀਂ ਸਿਆਣੇ ਅਖਵਾਉਂਦੇ ਭਾਰਤੀ 137 ਕਰੋੜ ਰੁਪਏ ਦਾ ਖਾਣਾ ਬਰਬਾਦ ਕਰਦੇ ਹਾਂ।
ਜੰਮੂ-ਕਸ਼ਮੀਰ ਸੂਬੇ ਨੇ ਪਹਿਲ ਕਰਦਿਆਂ ਖਾਣਾ ਬਰਬਾਦ ਹੋਣ ਤੋਂ ਰੋਕਣ ਲਈ ਕਾਨੂੰਨ ਬਣਾਇਆ ਹੈ, ਜਿੱਥੇ ਵਿਆਹ ਸ਼ਾਦੀਆਂ ਲਈ ਮੈਨਿਯੂ ਤੇ ਖਾਣੇ ਦੀ ਮਿਕਦਾਰ ਮਿਥ ਦਿੱਤੀ ਗਈ ਹੈ। ਕਾਨਪੁਰ ਵਿੱਚ ਕੁਝ ਨੌਜਵਾਨ ਫੂਡ ਫਾਰ ਆਲ ਜ਼ਰੀਏ ਵਿਆਹਾਂ ਵਿੱਚ cheap football jerseys ਬਚਿਆ ਖਾਣਾ ਗਰੀਬਾਂ ਤੱਕ ਪੁਚਾ ਰਹੇ ਨੇ। 2 ਮਹੀਨਿਆਂ ਵਿੱਚ 700 ਪਰਿਵਾਰਾਂ ਨੂੰ ਖਾਣਾ ਦਿੱਤਾ ਜਾ ਚੁੱਕਿਆ ਹੈ।
ਇਕੱਲੇ ਬੈਂਗਲੂਰੂ ਵਿੱਚ ਇਕ ਸਾਲ ਵਿਆਹਾਂ ‘ਚ 943 ਟਨ ਖਾਣਾ ਸੁੱਟ ਦਿੱਤਾ ਜਾਂਦਾ ਹੈ, ਜੋ ਢਾਈ ਕਰੋੜ ਲੋਕਾਂ ਨੂੰ ਇਕ ਵਕਤ ਰਜਾਅ ਸਕਦਾ ਹੈ।
ਖਾਣੇ ਦੀ ਤੇ ਪੀਣ ਵਾਲੇ ਪਾਣੀ ਦੀ ਹੋ ਰਹੀ ਬਰਬਾਦੀ ਰੋਕਣ ਲਈ ਮੀਡੀਆ ਦੇ ਕੁਝ ਹਲਕੇ ਆਮ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ।
ਤੇ ਮਨ ਕੀ ਬਾਤ ਜਰੀਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਮੁਲਕ cheap MLB Jerseys ਦੀ ਜਨਤਾ ਨੂੰ ਖਾਣਾ ਬਰਬਾਦ ਨਾ ਕਰਨ ਦੀ ਅਪੀਲ ਕੀਤੀ ਹੈ।  ਤਾਂ ਜੋ ਬਰਬਾਦ ਹੋਏ ਖਾਣੇ ਨੂੰ ਕਿਸੇ ਲੋੜਵੰਦ ਦੇ ਮੂੰਹ ਤੱਕ ਪੁਚਾਇਆ ਜਾ ਸਕੇ।
.. .. ਊਂਅ ਯਾਨੀ ਕਾਜੂ ਦੇ ਆਟੇ ਦੀ ਰੋਟੀ ਖਾਣ ਵਾਲਾ ਸਰਫਿਆਂ ਦੀ ਗੱਲ ਕਰੇ ਹਜ਼ਮ ਤਾਂ ਨਹੀਂ ਆਉਂਦੀ ਹੁੰਦੀ, ਪਰ ਹਾਕਮ ਹੈ, ਸੋ ਗੱਲ ਸੁਣਨੀ ਤਾਂ ਪੈਣੀ ਹੈ.