• Home »
  • ਖਬਰਾਂ
  • » ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਭਾਗਵਤ ਨੂੰ ਰਾਸ਼ਟਰਪਤੀ ਥਾਪਣ ਦੀ ਮੰਗ

ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਭਾਗਵਤ ਨੂੰ ਰਾਸ਼ਟਰਪਤੀ ਥਾਪਣ ਦੀ ਮੰਗ

-ਪੰਜਾਬੀਲੋਕ ਬਿਊਰੋ
ਸੱਤਾ ਦੇ ਗਲਿਆਰਿਆਂ resultados ਵਿੱਚ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਸਰਗਰਮੀ ਚੱਲ ਰਹੀ ਹੈ, ਭਾਜਪਾ ਵਲੋਂ ਇਸ ਅਹੁਦੇ ਵਾਸਤੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਪਰ ਸ਼ਿਵਸੈਨਾ ਨੇ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੂੰ ਰਾਸ਼ਟਰਪਤੀ ਬਣਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਐਮ ਪੀ ਸੰਜੈ ਰਾਊਤ ਦਾ ਕਹਿਣਾ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਭਾਗਵਤ ਹੀ ਅਗਲੇ ਰਾਸ਼ਟਰਪਤੀ ਵਜੋਂ ਸਹੀ ਪਸੰਦ ਹੋਣਗੇ, ਇਹ ਦੇਸ਼ ਦਾ ਸਭ ਤੋਂ ਉੱਚਾ ਅਹੁਦਾ ਹੈ, ਇਸ ਲਈ ਕਿਸੇ ਸਾਫ ਅਕਸ ਵਾਲੇ ਸ਼ਖਸ ਨੂੰ ਹੀ ਚੁਣਿਆ ਜਾਣਾ ਚਾਹੀਦਾ ਹੈ, ਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਾਵਾਂ ‘ਤੇ ਚਰਚਾ ਹੋ ਰਹੀ ਹੈ, ਉਹਨਾਂ ਵਿੱਚ nfl jerseys cheap ਭਾਗਵਤ ਦਾ ਵੀ ਨਾਮ ਹੈ। ਸ਼ਿਵਸੈਨਾ ਭਾਗਵਤ ਦਾ cheap jerseys wholesale ਨਾਮ ਐਲਾਨ ਸਕਦੀ ਹੈ, ਜਲਦੀ ਹੀ ਉਦੈ ਠਾਕਰੇ ਇਸ cheap oakleys ਬਾਰੇ ਐਲਾਨ ਕਰਨਗੇ।
ਯਾਦ ਰਹੇ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 25 ਜੁਲਾਈ ਨੂੰ ਖਤਮ ਹੋ ਰਿਹਾ cheap nba jerseys ਹੈ, Cheap Jordans ਇਸ ਤੋਂ ਪਹਿਲਾਂ ਹੀ ਅਗਲਾ ਰਾਸ਼ਟਰਪਤੀ ਚੁਣਿਆ ਜਾਣਾ ਹੈ।