• Home »
  • ਖਬਰਾਂ
  • » ਬੇਅਦਬੀ ਮਾਮਲੇ ‘ਚ ਨੌਜਵਾਨ ਗ੍ਰਿਫਤਾਰ

ਬੇਅਦਬੀ ਮਾਮਲੇ ‘ਚ ਨੌਜਵਾਨ ਗ੍ਰਿਫਤਾਰ

-ਪੰਜਾਬੀਲੋਕ ਬਿਊਰੋ
ਲੁਧਿਆਣਾ ਦੇ ਨੂਰਵਾਲਾ Cheap MLB Jerseys ਰੋਡ ‘ਤੇ ਗੁਟਕਾ ਸਾਹਿਬ ਦੀ ਬੇਅਦਬੀ ਦਾ Jimi ਮਾਮਲਾ ਸਾਹਮਣੇ ਆਇਆ ਹੈ। ਨੰਦਪੁਰੀ ਕਾਲੋਨੀ ਵਿੱਚ ਗੁਰਦੁਆਰਾ ਸ਼੍ਰੀ ਸੁਖਮਣੀ ਸਾਹਿਬ ਨੇੜੇ ਪਵਿੱਤਰ ਗੁਟਕਾ ਸਾਹਿਬ ਦੇ ਕੁਝ ਪੰਨੇ ਸਵੇਰੇ ਸੱਤ ਵਜੇ ਮਿਲੇ। ਇਸ ਤੋਂ ਬਾਅਦ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਰੋਸ ਪੈਦਾ ਹੋ ਗਿਆ। ਇਲਾਕੇ ‘ਚ ਤਣਾਅ ਨੂੰ ਦੇਖਦੇ ਹੋਏ ਇੱਥੇ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ cheap nfl jerseys ਗਈ।ਪੁਲਿਸ ਨੇ ਇਸ ਮਾਮਲੇ ਵਿੱਚ ਹਰਪ੍ਰੀਤ ਨਾਮਕ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।  ਹਰਪ੍ਰੀਤ ਇਸ ਕਾਲੋਨੀ ਵਿੱਚ ਕਿਰਾਏ cheap jordans for sale ਦੇ ਮਕਾਨ ਉੱਤੇ ਇੱਥੇ ਕੁਝ ਸਮਾਂ cheap fake oakleys ਪਹਿਲਾਂ ਰਹਿੰਦਾ ਸੀ।

cheap jerseys wholesale