• Home »
  • ਖਬਰਾਂ
  • » 59 ਕਰੋੜ ਲਿਟਰ ਰੋਜ਼ ਪੀਂਦੇ ਨੇ ਭਾਰਤੀ

59 ਕਰੋੜ ਲਿਟਰ ਰੋਜ਼ ਪੀਂਦੇ ਨੇ ਭਾਰਤੀ

-ਪੰਜਾਬੀਲੋਕ ਬਿਊਰੋ
ਭਾਰਤ ਵਾਸੀ ਹਰ ਰੋਜ਼ 59 ਕਰੋੜ ਲਿਟਰ ਪੈਟਰੋਲ ਦੀਆਂ ਘੁੱਟਾਂ  ਵੀ ਭਰਦੇ ਨੇ.. ਮਤਲਬ ਕਿ ਹਰ ਰੋਜ਼ ਭਾਰਤ ਵਿੱਚ 59 ਕਰੋੜ 38 ਲੱਖ ਲਿਟਰ ਪੈਟਰੋਲ ਵਿਕਦਾ ਹੈ, ਡੀਜ਼ਲ ਵਾਲੇ ਮਾਮਲੇ ਵਿੱਚ ਵੀ ਇਹੋ ਹਾਲ ਹੈ, ਜੋ ਜਦ ਬਲਦਾ ਹੈ ਤਾਂ ਧੂੰਆਂ ਨਾ ਸਿਰਫ ਮਨੁੱਖਾਂ ਦੇ ਅੰਦਰ ਜਾਂਦਾ ਹੈ, ਬਲਕਿ ਸਾਰੀ ਕਾਇਨਾਤ ਨੂੰ ਜ਼ਹਿਰੀ ਬਣਾਉਂਦਾ ਹੈ.. ਤੇ 4224 ਕਰੋੜ ਰੁਪਏ ਹਰ ਰੋਜ਼ ਖਰਚ ਹੁੰਦੇ Baratas Ray Ban ਨੇ। ਮੋਦੀ ਜੀ ਨੇ ਮਨ ਕੀ afición ਬਾਤ ਵਿੱਚ ਭਾਰਤ ਵਾਸੀਆਂ ਨੂੰ ਇਕ ਦਿਨ ਪੈਟਰੋਲ ਡੀਜ਼ਲ ਨਾ cheap nfl jerseys ਵਰਤਣ ਲਈ ਅਪੀਲ jordan retro 1 ਕੀਤੀ ਹੈ ਤਾਂ ਜੋ ਪ੍ਰਦੂਸ਼ਣ ਤੇ ਪੈਸੇ ਦੀ ਬੱਚਤ ਕੀਤੀ ਜਾ ਸਕੇ।
ਤੇ ਹੈਰਾਨੀ ਹੁੰਦੀ ਹੈ ਕਿ 10 ਲਖੀਆ ਸੂਟ ਪਾਉਣ ਵਾਲਾ oakley sunglasses sale ਬੱਚਤ ਦੀਆਂ ਸਲਾਹਾਂ ਦੇ Cheap Ray Bans ਰਿਹੈ..।